Wednesday, August 3, 2016

I receivd an inormation on misguiding ignorant Siks in UK as follows.. 

GURFATEHJI. There is a group in the UK who promote certain texts for reading relating to Mahabharata/Hanuman/Chanakya etc for the Sikh members to read to get gyaan. they give examples of Gobind Geeta and the mention of Krishanji in SGGS to promote the buying and reading of such texts openly on social media. What is your view on that? 
----------------------------------------------------------------

Here is my answer to those Hindus who falsly promote to get gyan from their mythological characters and stories We Sikhs aren't concerned with these tetexts as Gurbani doesn't recognize any Godly status of their so-called deities. 

*ਜਿਤੇ ਰਾਮ ਸੇ ਕ੍ਰਿਸਨ ਹੁਇ ਬਿਸਨ ਆਏ ॥ ਤਿਤਿਓ ਕਾਲ ਖਾਪਿਓ ਨ ਤੇ ਕਾਲ ਘਾਏ ॥੨੮॥ 

*ਕਈ ਰਾਮ ਕ੍ਰਿਸਨ ਰਸੂਲ ॥ ਬਿਨੁ ਭਗਤ ਕੋ ਨ ਕਬੂਲ ॥੮॥੩੮॥ 

*ਕਿਤੇ ਕ੍ਰਿਸਨ ਸੇ ਕੀਟ ਕੋਟੈ ਉਪਾਏ ॥ ਕੇਤੇ ਇੰਦ੍ਰ ਦੁਆਰ ਕੇਤੇ ਬ੍ਰਹਮਾ ਮੁਖ ਚਾਰ ਕੇਤੇ ਕ੍ਰਿਸਨਾ ਅਵਤਾਰ ਕੇਤੇ ਰਾਮ ਕਹੀਅਤੁ ਹੈਂ ॥ 


ਸੂਰਜਵੰਸ਼ੀ ਰਾਮ ਦੀ ਪੂਜਾ ਅਰਚਨਾ ਦਾ ਸਾਡੇ ਧਰਮ ਨਾਲ ਕੋਈ ਸੰਬੰਧ ਨਹੀਂ ਕਿਉਂ ਕਿ ਅਸੀਂ ਕੁਲ ਵਿੱਚ ਨਹੀਂ ਬਲਕਿ ਸਿਖੀ ਵਿੱਚ ਯਕੀਨ ਰੱਖਦੇ ਹਾਂ ਕਿਉਂ ਕਿ ਰਾਮ ਦੇ ਵਡੇਰੇ ਰਘੂ ਦਾ ਵਡੇਰਾ ਦੇਵ ਰਾਜ ਸੂਰਜ ਵੀ ਇਖਲਾਕਹੀਣ ਵਿਆਕਤੀ ਦੇ ਰੂਪ ਵਿੱਚ ਚਿਤਰਿਆ ਗਿਆ ਹੈ। ਕਿ ਉਸ ਨੇ ਵੀ ਕਈ ਅਬਲਾਵਾਂ ਨਾਲ ਬਲਾਤਕਾਰ ਕੀਤਾ। ਹਿੰਦੂਤਵੀ ਇਤਿਹਾਸ ਵਿੱਚ ਇਸ ਦੀਆਂ ਕਈ ਉਦਹਾਰਨਾਂ ਮੌਜੂਦ ਹਨ।ਗੁਰੂ ਗ੍ਰੰਥ ਸਾਹਿਬ ਵਿੱਚ ਮੁਸਲਮਾਨ ਫਕੀਰਾਂ ਦੀ ਬਾਣੀ ਅਤੇ ਅੱਲਾਹ ਆਦਿਕ ਸ਼ਬਦ ਵੀ ਦਰਜ ਹਨ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲੀ ਬਾਣੀ ਦਰਜ ਹੈ, ਇਸ ਵਿੱਚ ਕੋਈ ਕਿੱਸੇ ਕਹਾਣੀਆ ਜਾਂ ਕਿਸੇ ਅਵਤਾਰ ਦੀ ਇਸ਼ਕ-ਮਿਜ਼ਾਜੀ ਦਾ ਕੋਈ ਜ਼ਿਕਰ ਨਹੀਂ।ਇਸ ਵਿੱਚ ਮਨੁੱਖਤਾ ਦੀਆਂ ਉਚ-ਮਿਆਰੀ ਨੈਚਿਕ ਕਦਰਾਂ ਕੀਮਤਾਂ ਦਾ ਬਿਨਾਂ ਕਿਸੇ ਭੇਦਭਾਵ ਦੇ ਜ਼ਿਕਰ ਹੈ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ!

*ਈਹਾ ਊਹਾ ਏਕੈ ਓਹੀ ॥ ਜਤ ਕਤ ਦੇਖੀਐ ਤਤ ਤਤ ਤੋਹੀ ॥ 
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਅਵਤਾਰਾਂ ਦੇ ਅਕਾਲ ਬੌਧਿਕ ਨਾਵਾਂ ਬਾਰੇ ਗੱਲ ਕਰਨ ਲਈ ਭਾਈ ਕਾਹਨ ਸਿੰਘ ਨਾਭਾਂ ਦੀ ਪੁਸਤਕ ਹਮ ਹਿੰਦੂ ਨਹੀਂ ਜਰੂਰ ਪੜ ਲੈਣੀ ਚਾਹੀਦੀ ਹੈ।ਪਰ ਫਿਰ ਵੀ ਇਸ ਨੂੰ ਇਕ ਛੋਟੀ ਜਿਹੀ ਉਦਹਾਰਨ ਨਾਲ ਹੀ ਸਪੱਸ਼ਟ ਕੀਤਾ ਜਾ ਸਕਦਾ ਹੈ।ਅਕਾਲ ਪੁਰਖ ਰੂਪੀ ਰਮੇ ਹੋਏ ਰਾਮ ਦੇ ਬਾਰੇ ਗੁਰੂ ਨਾਨਕ ਮਹਾਂਰਾਜ ਜੀ ਫਰਮਾਉਂਦੇ ਹਨ ਕਿ ਜਿਸ ਦੇ ਹਿਰਦੇ ਵਿੱਚ ਵੀ ਇਹ ਰਾਮ ਵੱਸ ਜਾਂਦਾ ਹੈ ਉਹ ਨਾ ਮਰਦਾ ਹੈ,ਨਾਂ ਡਰਦਾ ਹੈ,ਨਾਂ ਰੋਂਦਾ ਹੈਅਤੇ ਨਾਂ ਹੀ ਉਹ ਠੱਗਿਆ ਜਾ ਸਕਦਾ ਹੈ!

*ਨਾ ਉਹ ਮਰੇ ਨਾ ਠਾਗੇ ਜਾਇ ਜਿਨ ਕੈ ਰਾਮ ਵਸੈ ਮਨਿ ਮਾਹਿ॥
ਪਰ ਦਸ਼ਰਥ ਪੁੱਤਰ ਰਾਮ ਤਾਂ ਇਸ ਸੰਸਾਰ ਵਿਚੋਂ ਆਮ ਮਨੱਖਾਂ ਵਾਂਗ ਹੀ ਚਲਾ ਗਿਆ,

*ਰਾਮ ਗਇਓ ਰਾਵਣ ਗਇਓ !!
ਦਸ਼ਰਥ ਪੁੱਤਰ ਰਾਮ ਤਾਂ ਸੀਤਾ ਦੇ ਵਿਯੋਗ ਵਿੱਚ ਰੋਂਦਾ ਰਿਹਾ ਹੈ,

*ਰੋਵੇ ਰਾਮ ਨਿਕਾਲਾ ਭਇਆ ਸੀਤਾ ਲਸਮਣ ਵਿਛੁੜ ਗਇਆ॥
ਦਸ਼ਰਥ ਪੁੱਤਰ ਰਾਮ ਤਾਂ ਰਾਵਣ ਕੋਲੋਂ ਹੀ ਠੱਗਿਆ ਗਿਆ ਅਤੇ ਆਪਣੀ ਘਰਵਾਲੀ ਸੀਤਾ ਇਕ ਲੜਾਈ ਵਿੱਚ ਹੀ ਗਵਾ ਬੈਠਾ,

*ਰਾਵਣ ਸੇਤੀ ਘਰਬਰ ਹੋਈ ਘਰ ਕੀ ਜੋਇ ਗਵਾਈ ਥੀ॥

*ਟੇਕ ਏਕੁ ਰਘੁਨਾਥ॥
ਜਿਸ ਰਘੁਨਾਥ ਨੂੰ ਇਹ ਵੀਰ ਅਕਾਲ ਪੁਰਖ ਜਾਣ ਕੇ ਪੂਜਾ ਕਰਦੇ ਹਨ ਉਸ ਦੀ ਕਿਸੇ ਨੇ ਟੇਕ ਕੀ ਲੈਣੀ ਹੈ ਉਹ ਤਾਂ ਆਪ ਹੀ ਵਿਚਾਰਾ ਪਤਨੀ ਅਤੇ ਭਰਾ ਦੇ ਵਿਯੋਗ ਵਿੱਚ ਰੋਂਦਾ ਫਿਰਦਾ ਰਿਹਾ। ਗੁਰੂ ਪਾਤਸ਼ਾਹ ਦੇ ਸਿੱਖ ਕਦੀਂ ਵੀ ਐਸੇ ਅਵਤਾਰ ਜਾਂ ਪੀਰ ਦੀ ਟੇਕ ਨਹੀਂ ਲੈ ਸਕਦੇ ਜਿਹੜਾ ਖੁਦ ਆਪਣੇ ਅਸੂਲਾਂ ਤੇ ਇਖਲਾਕ ਵਿੱਚ ਪ੍ਰਪੱਕ ਨਾ ਹੋਵੇ।ਕਿਉਂ ਕਿ ਰਿਸ਼ੀ ਬਾਲਮੀਕ ਜੀ ਦੀ ਰਮਾਇਣ ਅਨੁਸਾਰ ਰਾਮ ਸੀਤਾ ਉਪਰ ਕਈ ਪ੍ਰਕਾਰ ਦੇ ਜੁਲਮ ਕਰਦਾ ਰਿਹਾ ਹੈ ਅਤੇ ਕਈ ਵਾਰ ਤਾਂ ਉਸ ਨੂੰ ਮਹਿਫਿਲਾਂ ਵਿੱਚ ਨੱਚਣ ਲਈ ਵੀ ਮਜ਼ਬੂਰ ਕਰਦਾ ਰਿਹਾ ਹੈ ਪਰ ਗੁਰਮਤਿ ਦਾ ਅਟੱਲ ਸਿਧਾਂਤ ਹੇ;

*ਪਰ ਤ੍ਰਿਅ ਰੂਪ ਨਾ ਪੇਖੈ ਨੇਤ੍ਰ॥

ਸੋ ਦਸ਼ਰਥ ਪੁੱਤਰ ਰਾਮ ਤਾਂ ਅਕਾਲ ਬੋਧਿਕ ਰਾਮ ਦੇ ਦੇ ਕਿਸੇ ਗੁਣ ਉਪਰ ਵੀ ਪੂਰਾ ਨਹੀਂ ਉਤਰਦਾ,ਪਰ ਪਤਾ ਨਹੀਂ ਕਿਉਂ ਇਹ ਸੰਘ ਪੱਖੀ ਵੀਰ ਇਕ ਰਾਜੇ ਦੇ ਪੁੱਤਰ ਨੂੰ ਹੀ ਅਕਾਲ ਪੁਰਖ ਜਾਣ ਜੇ ਪੂਜਾ ਕਰੀ ਜਾ ਰਹੇ ਹਨ।ਗੁਰਮਤਿ ਵਿੱਚ ਆਏ ਰਘੁਨਾਥ ਸ਼ਬਦ ਦਾ ਸੰਬੰਧ ਵੀ ਸਿਖ ਧਰਮ ਦੇ ਅਕਾਲ ਬੋਧਿਕ ਰਾਮ ਨਾਲ ਨਹੀਂ ਹੈ ਕਿਉਂ ਗੁਰਬਾਣੀ ਵਿੱਚ ਤਾਂ ਬਿਪਤਾ ਸਮੇਂ ਅਕਾਲ ਪੁਰ੍ਰਖ ਦੀ ਟੇਕ !

*ਸੀਤਾ ਲੈ ਗਇਆ ਦਹਸਿਰੋ, ਲਛਮਣ ਮੂਉ ਸਰਾਪਿ॥ ਨਾਨਕ, ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ॥ ੨੫॥ ਮਨ ਮਹਿ ਝੂਰੈ ਰਾਮਚੰਦ, ਸੀਤਾ ਲਛਮਣ ਜੋਗੁ॥ ਹਣਵੰਤਰ ਆਰਾਧਿਆ, ਆਇਆ ਕਰਿ ਸੰਜੋਗੁ॥ ਭੂਲਾ ਦੈਤ ਨ ਸਮਝਈ, ਤਿਨਿ ਪ੍ਰਭ ਕੀਏ ਕਾਮ॥ ਨਾਨਕ ਵੇਪਰਵਾਹੁ ਸੋ, ਕਿਰਤ ਨ ਮਿਟਈ ਰਾਮ॥ ੨੬॥ (੧੪੧੨) 

*ਰਾਮੁ ਝੁਰੈ ਦਲ ਮੇਲਵੈ, ਅੰਤਰਿ ਬਲੁ ਅਧਿਕਾਰ॥ ਬੰਤਰ ਕੀ ਸੈਨਾ ਸੇਵੀਐ, ਮਨਿ ਤਨਿ ਜੁਝੁ ਅਪਾਰੁ॥ ॥ ang 554" 

*ਕਾਹੇ ਕੋ ਏਸ਼ ਮਹੇਸ਼ਹਿ ਭਾਖਤ ਕਾਹਿ ਦਿਜੇਸ਼ ਕੋ ਏਸ ਬਖਾਨਯੋ ॥ ਹੈ ਨ ਰਘ੍ਵੇਸ਼ ਜਦ੍ਵੇਸ਼ ਰਮਾਪਤਿ ਤੈ ਜਿਨ ਕੌ ਬਿਸ੍ਵਨਾਥ ਪਛਾਨਯੋ ॥

*ਏਕ ਕੋ ਛਾਡਿ ਅਨੇਕ ਭਜੈ ਸੁਕਦੇਵ ਪਰਾਸਰ ਬਯਾਸ ਝੁਠਾਨਯੋ ॥ ਫੋਕਟ ਧਰਮ ਸਜੇ ਸਭ ਹੀ ਹਮ ਏਕ ਹੀ ਕੌ ਬਿਧ ਨੈਕ ਪ੍ਰਮਾਨਯੋ ॥ 

*ਜੌ ਕਹੌ ਰਾਮ ਅਜੋਨਿ ਅਜੈ, ਅਤਿ ਕਾਹੇ ਕੌ ਕੌਸ਼ਲ ਕੁੱਖ ਜਯੋ ਜੂ ॥ ਕਾਲ ਹੂੰ ਕਾਲ ਕਹੈ ਜਿਹਿ ਕੌ, ਕਿਹਿ ਕਾਰਣ ਕਾਲ ਤੇ ਦੀਨ ਭਯੋ ਜੂ ॥

*ਸੱਤ ਸਰੂਪ ਬਿਬੈਰ ਕਹਾਇ, ਸੁ ਕਯੋਂ ਪਥ ਕੌ ਰਥ ਹਾਂਕ ਧਯੋ ਜੂ ॥ ਤਾਹੀ ਕੋ ਮਾਨਿ ਪ੍ਰਭੂ ਕਰਿ ਕੈ, ਜਿਹ ਕੋ ਕੋਊ ਭੇਦੁ ਨ ਲੇ, ਨ ਲਯੋ ਜੂ ॥

*ਕਾਹੂੰ ਨੇ ਰਾਮ ਕਹਯੋ ਕ੍ਰਿਸ਼ਨਾ ਕਹੁ ਕਾਹੂੰ ਮਨੈ ਅਵਤਾਰਨ ਮਾਨਯੋ ॥ ਫੋਕਟ ਧਰਮ ਬਿਸਾਰ ਸਭੈ ਕਰਤਾਰ ਹੀ ਕਉ ਕਰਤਾ ਜੀਅ ਜਾਨਯੋ ॥੧  

*ਰਾਮ ਰਹੀਮ ਉਬਾਰ ਨ ਸਕਹੈ ਜਾਕਰ ਨਾਮ ਰਟੈ ਹੈ॥  ਬ੍ਰਹਮਾ ਬਿਸ਼ਨ ਰੁਦ੍ਰ ਸੂਰਹ ਸਸਿ ਤੇ ਬਸਿ ਕਾਲ ਸਭੈ ਹੈ ॥ ੧  !! (ਸ. ਹਜਾਰੇ) 

*ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ ॥ ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥ 

*ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ ॥ ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ ॥ 

*ਰਾਮੁ ਝੁਰੈ ਦਲ ਮੇਲਵੈ, ਅੰਤਰਿ ਬਲੁ ਅਧਿਕਾਰ॥ ਬੰਤਰ ਕੀ ਸੈਨਾ ਸੇਵੀਐ, ਮਨਿ ਤਨਿ ਜੁਝੁ ਅਪਾਰੁ॥ ॥ ang 554"   

*ਸੀਤਾ ਲੈ ਗਇਆ ਦਹਸਿਰੋ, ਲਛਮਣ ਮੂਉ ਸਰਾਪਿ॥ ਨਾਨਕ, ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ॥ ੨੫॥ ਮਨ ਮਹਿ ਝੂਰੈ ਰਾਮਚੰਦ, ਸੀਤਾ ਲਛਮਣ ਜੋਗੁ॥ ਹਣਵੰਤਰ ਆਰਾਧਿਆ, ਆਇਆ ਕਰਿ ਸੰਜੋਗੁ॥ ਭੂਲਾ ਦੈਤ ਨ ਸਮਝਈ, ਤਿਨਿ ਪ੍ਰਭ ਕੀਏ ਕਾਮ॥ ਨਾਨਕ ਵੇਪਰਵਾਹੁ ਸੋ, ਕਿਰਤ ਨ ਮਿਟਈ ਰਾਮ॥ ੨੬॥ (੧੪੧੨) 

*ਬ੍ਰਹਮਾ ਬਿਸਨੁ ਮਹੇਸੁ ਦੁਆਰੈ ॥ ਊਭੇ ਸੇਵਹਿ ਅਲਖ ਅਪਾਰੈ ॥ (Guru Granth Sahib Ji, Ang 1022) ARTH ===== Brahma, Vishnu and Shiva stand at His Door; they serve the unseen, infinite Lord .(ਵੱਡੇ ਵੱਡੇ ਦੇਵਤੇ ਭੀ) ਕੀਹ ਬ੍ਰਹਮਾ, ਕੀਹ ਵਿਸ਼ਨੂੰ ਤੇ ਕੀਹ ਸ਼ਿਵ-ਸਾਰੇ ਉਸ ਅਲੱਖ ਤੇ ਅਪਾਰ ਪ੍ਰਭੂ ਦੇ ਦਰ ਤੇ ਖਲੋਤੇ ਸੇਵਾ ਵਿਚ ਹਾਜ਼ਰ ਰਹਿੰਦੇ ਹਨ। 

*ਏਕਸੁ ਕੀ ਸਿਰਿ ਕਾਰ ਏਕ ਜਿਨਿ ਬ੍ਰਹਮਾ ਬਿਸਨੁ ਰੁਦ੍ਰੁ ਉਪਾਇਆ ॥ਨਾਨਕ ਨਿਹਚਲੁ ਸਾਚਾ ਏਕੋ ਨਾ ਓਹੁ ਮਰੈ ਨ ਜਾਇਆ ॥(Guru Granth Sahib Ji, Ang 1130). 

ARTH ===== Everyone must serve the One Lord, who created Brahma, Vishnu and Shiva. O Nanak, the One True Lord is permanent and stable. He neither dies, nor does He take birth. (ਪਰ, ਹੇ ਭਾਈ! ਜੀਵਾਂ ਦੇ ਕੀਹ ਵੱਸ?) ਜਿਸ ਪਰਮਾਤਮਾ ਨੇ ਬ੍ਰਹਮਾ ਵਿਸ਼ਨੂ ਸ਼ਿਵ (ਵਰਗੇ ਵੱਡੇ ਵੱਡੇ ਦੇਵਤੇ) ਪੈਦਾ ਕੀਤੇ, ਉਸੇ ਦਾ ਹੀ ਹੁਕਮ ਹਰੇਕ ਜੀਵ ਦੇ ਸਿਰ ਉੱਤੇ ਚੱਲ ਰਿਹਾ ਹੈ। ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਸਦਾ ਅਟੱਲ ਰਹਿਣ ਵਾਲਾ ਇਕ ਪਰਮਾਤਮਾ ਹੀ ਹੈ, ਉਹ ਨਾਹ ਕਦੇ ਮਰਦਾ ਹੈ ਨਾਹ ਜੰਮਦਾ ਹੈ।

*ਅਸੰਖ ਕੋਟਿ ਅਨ ਪੂਜਾ ਕਰੀ ॥ਏਕ ਨ ਪੂਜਸਿ ਨਾਮੈ ਹਰੀ ॥ (Guru Granth Sahib Ji, Ang 1163) ARTH ===== The performance of countless millions of other devotions is not even equal to one devotion to the Name of God . ਜੇ ਮੈਂ ਕ੍ਰੋੜਾਂ ਅਸੰਖਾਂ ਹੋਰ ਹੋਰ (ਦੇਵਤਿਆਂ ਦੀ) ਪੂਜਾ ਕਰਾਂ, ਤਾਂ ਭੀ ਉਹ (ਸਾਰੀਆਂ ਮਿਲ ਕੇ) ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀਆਂ।

*ਸਨਕਾਦਿਕ ਬ੍ਰਹਮਾਦਿਕ ਗਾਵਤ ਗਾਵਤ ਸੁਕ ਪ੍ਰਹਿਲਾਦ ॥ਪੀਵਤ ਅਮਿਉ ਮਨੋਹਰ ਹਰਿ ਰਸੁ ਜਪਿ ਨਾਨਕ ਹਰਿ ਬਿਸਮਾਦ ॥ (Guru Granth Sahib Ji, Ang 1224). ARTH ===== Even Brahma and his sons sing God's Praises; Sukdayv and Prahlaad sing His praises as well  ਹੇ ਭਾਈ! ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤਰ, ਬ੍ਰਹਮਾ ਆਦਿਕ ਦੇਵਤੇ (ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ) ਗਾਂਦੇ ਰਹਿੰਦੇ ਹਨ। ਸੁਕਦੇਵ ਰਿਸ਼ੀ ਪ੍ਰਹਿਲਾਦ ਭਗਤ ਆਦਿਕ ਉਸ ਦੇ ਗੁਣ ਗਾਂਦੇ ਹਨ। ਹੇ ਨਾਨਕ! ਮਨ ਨੂੰ ਮੋਹਣ ਵਾਲੇ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਪੀਂਦਿਆਂ, ਹਰੀ ਦਾ ਨਾਮ ਜਪ ਜਪ ਕੇ ਮਨੁੱਖ ਦੇ ਅੰਦਰ ਉਹ ਅਵਸਥਾ ਪੈਦਾ ਹੋ ਜਾਂਦੀ ਹੈ ਕਿ ਜਿਥੇ ਇਹ ਸਦਾ ਵਾਹ-ਵਾਹ ਦੀ ਮਸਤੀ ਵਿਚ ਟਿਕਿਆ ਰਹਿੰਦਾ ਹੈ।

*ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ ॥ (Guru Granth Sahib Ji,Ang  504). ARTH ===== He created air, water, fire, Brahma, Vishnu and Shiva. ਜਦੋਂ ਉਸ ਪਰਮਾਤਮਾ ਨੇ ਹਵਾ ਪਾਣੀ ਅੱਗ (ਆਦਿਕ ਤੱਤ) ਰਚੇ, ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਦੇ ਵਜੂਦ ਰਚੇl  

ਸਿੱਖ ਅਤੇ ਰਾਮ ਚੰਦ (ਦਸ਼ਰਥ ਦਾ ਪੁੱਤਰ)

ਕਈ ਲੋਗ ਬਹਿਸ ਕਰਨ ਲਈ ਆਖਦੇ ਹਨ ਕਿ ਅੱਖਰ ‘ਰਾਮ’ ਯਾਂ ‘ਰਾਜਾ ਰਾਮ’’ ਜੋ ਗੁਰਬਾਣੀ ‘ਚ ਆਉਦੇ ਹਨ ਉਹ ਦਸ਼ਰਥ ਦੇ ਪੁੱਤਰ ਰਾਮ ਲਈ ਵਰਤੇ ਗਏ ਹਨ, ਪਰ ਇਹ ਸਹੀ ਨਹੀ। ਇਹ ਉਹ ਨਾਮ ਹਨ ਜੋ ਪਰਮਾਤਮਾ ਲਈ ਇਲਾਕੇ ਦੇ ਲੋਕਾਂ ਵੱਲੇ ਆਮ ਤੌਰ ਤੇ ਵਰਤੇ ਜਾਂਦੇ ਸਨ, ਜਿਸ ਨੂੰ ਗੁਰਬਾਣੀ ‘ਚ ‘ਕਿਰਤਮ’ ਨਾਮ ਕਿਹਾ ਗਿਆ ਹੈ। ਜਦੋਂ ਦਸ਼ਰਥ ਦੀਆਂ ਤਿੰਨ ਪਤਨੀਆ ਚੋਂ ਇਕ ਪਤਨੀ ਕੌਸ਼ਲਿਆ ਦੇ ਘਰ ਇਸ ਬਾਲਕ ਨੇ ਜਨਮ ਲਿਆ ਤੇ ਇਸ ਨੂੰ ਇਹ ਨਾਮ ਦਿੱਤਾ ਗਿਆ, ਪਰ ਇਹ ਨਾਮ ਇਸ ਬਾਲਕ ਦੇ ਜਨਮ ਤੋਂ ਪਹਿਲਾਂ ਵੀ ਪਰਮਾਤਮਾ ਨੂੰ ਸੰਬੋਧਨ ਕਰਨ ਲਈ ਲਿਆ ਜਾਂਦਾ ਸੀ।

ਇਸ ਵੀਚਾਰ ਲਈ ਗੁਰਬਾਣੀ ਸਾਨੂੰ ਸੇਧ ਦਿੰਦੀ ਹੈ:

*ਸਾਧੋ ਇਹੁ ਤਨੁ ਮਿਥਿਆ ਜਾਨਉ ॥
ਇਹ ਸਾਧ ਜਨੋ, ਇਸ ਤਨ (ਸ਼ਰੀਰ) ਨੂੰ ਝੂਠ ਸਮਝੋ।

*ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥੧॥ ਰਹਾਉ ॥
ਇਸ ਸ਼ਰੀਰ ‘ਚ ਜੋ ਪਰਮਾਤਮਾ (ਰਾਮ) ਵਸ ਰਿਹਾ ਹੈ ਸਿਰਫ ਉਸ ਨੂੰ ਹੀ ਸੱਚ ਜਾਣੋ।
ਗੁਰੂ ਗ੍ਰੰਥ ਸਾਹਿਬ, ਅੰਗ 1186

ਰਾਮ ਚੰਦ ਇਕ ਚੰਗਾ ਪੁੱਤਰ ਤੇ ਇਕ ਚੰਗਾ ਰਾਜਾ ਸੀ, ਉਸ ਦਾ ਇਸ ਦੇਸ਼ ਦੇ ਲੋਕਾਂ ‘ਤੇ ਕਾਫੀ ਪ੍ਰਭਾਵ ਸੀ, ਫੇਰ ਲੋਕਾਂ ਨੇ ਉਸ ਦੀ ਉਸਤਤ ‘ਚ ਉਸ ਨੂੰ ਪਰਮਾਤਮਾ ਦਾ ਅਵਤਾਰ ਕਹਿਣਾ ਸ਼ੁਰੂ ਕਰ ਦਿੱਤਾ।

ਪਰਮਾਤਮਾ ਦੇ ਅਵਤਾਰ ਦੀ ਗੱਲ ਨੂੰ ਗੁਰਬਾਣੀ ਸਿਰੇ ਤੋਂ ਨਕਾਰਦੀ ਹੈ:

*ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ ॥੧੮॥
(ਜਿਹੜਾ) ਪਰਮਾਤਮਾ ਮੌਤ-ਰਹਿਤ ਹਸਤੀ ਵਾਲਾ ਹੈ, ਜੋ ਜੂਨਾਂ ਵਿਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਪਰਗਟ ਹੁੰਦਾ ਹੈ, ਉਹ ਪ੍ਰਭੂ (ਗੁਰੂ ਦੀ) ਰਾਹੀਂ ਜਗਤ ਦੇ (ਮਾਇਆ ਦੇ ਮੋਹ ਦੇ) ਹਨੇਰੇ ਨੂੰ (ਦੂਰ ਕਰ ਕੇ ਆਤਮਕ ਜੀਵਨ ਦਾ ਚਾਨਣ ਕਰਦਾ ਹੈ ॥੧੮॥ (ਗੁਰੂ ਗ੍ਰੰਥ ਸਾਹਿਬ, ਅੰਗ 916)

ਇਸ ਲਈ ਸਾਨੂੰ ਸਿਖਾਂ ਨੂੰ ਚਾਹੀਦਾ ਹੈ ਇਸ ਚੀਜ਼ ਨੂੰ ਸਮਝਣ ਕਿ ਸਿੱਖਾ ਦਾ ਦਸ਼ਰਥ ਦੇ ਪੁੱਤਰ ਰਾਮ ਚੰਦ ਨਾਲ ਕੋਈ ਵਾਸਤਾ ਨਹੀ, ਉਸ ਨੇ ਭਾਵੇ ਇਕ ਰਾਜਕੁਮਾਰ ਵਾੰਗ ਜਨਮ ਲਿਆ ਅਤੇ ਮਰਨ ਵੇਲੇ ਉਹ ਇਕ ਰਾਜਾ ਸੀ, ਪਰ ਸਾਡਾ ਰਾਮ ਤੇ ਉਹ ਅਕਾਲ ਰੂਪ ਵਾਹਿਗੁਰੂ ਆਪ ਹੈ।

*ਅਜੈ ਅਤਿ ਕਾਹੇ ਕੌ ਕੌਸਲਿ ਕੁਖ ਜਯੋ ਜੂ ॥<<<-????????????
ਕਾਲ ਹੂੰ ਕਾਲ ਕਹੋ ਜਿਹ ਕੌ ਕਿਹਿ ਕਾਰਣ ਕਾਲ ਤੇ ਦੀਨ ਭਯੋ ਜੂ ॥
ਸਤਿ ਸਰੂਪ ਬਿਬੈਰ ਕਹਾਇ ਸੁ ਕਯੋਂ ਪਥ ਕੋ ਰਥ ਹਾਕਿ ਧਯੋ ਜੂ ॥
ਤਾਹੀ ਕੋ ਮਾਨਿ ਪ੍ਰਭੂ ਕਰਿ ਕੈ ਜਿਹ ਕੋ ਕੋਊ ਭੇਦੁ ਨ ਲੈਨ ਲਯੋ ਜੂ ॥੧੩॥
੩੩ ਸਵੈਯੇ - ੧੩ - ਸ੍ਰੀ ਦਸਮ ਗ੍ਰੰਥ ਸਾਹਿਬ  
   
ਰਾਮਚੰਦ੍ਰ ਨੇ ਇਕ ਸ਼ੂਦ੍ਰ ਦਾ ਵਧ ਕੀਤਾ ਕਿਓਂਕਿ ਓਹ ਨੀਵੀਂ ਜਾਤੀ ਦਾ ਸੀ, ਉਸ ਦਾ ਨਾਮ ਸੰਭੂਕ ਸੀ ਅਤੇ ਓਹ ਰਿਸ਼ੀ ਸੀ | ਖੁਦਾ ਤੇ ਅਤੇ ਖੁਦਾ ਦੇ ਬੰਦੇ ਕਦੀ ਇਹੋ ਜੇਹਾ ਅਨਪੜਤਾ ਵਾਲਾ ਕ੍ਰਮ ਨਹੀ ਕਰਨ ਗੇ | ਨਾਲੇ ਉਸ ਨੇ ਮਾਰਿਆ ਵੀ ਉਸ ਬੰਦੇ ਨੂੰ ਜੋ ਧਾਰਮਿਕ ਸੀ, ਤੱਪ ਕਰਦਾ ਸੀ |ਇਸ ਨੂੰ ਅਸੀਂ ਮਰਿਆਦਾ ਪੁਰਸ਼ੋਤਮ ਕਿਓਂ ਕਹਿੰਦੇ ਹਾਂ ? ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਤਥ ਸਾਹਮਣੇ ਲਿਆ ਦਿਤੇ ਹਾਂ ਕੀ ਇਹ ਮਿਤੀਹਾਸਿਕ ਪਾਤਰ, ਰੱਬ ਨਹੀ ਹੋ ਸਕਦਾ ਕਿਓਂਕਿ ਇਸ ਦੀ ਕਰਤੂਤਾਂ ਰੱਬ ਵਾਲਿਆਂ ਨਹੀ ਸਨ | ਕੀ ਇਹ ਹੈ ਰਾਮਚੰਦ੍ਰ ਦੀ ਮਰਿਆਦਾ, ਕਿਸੀ ਦੇ ਬਹਿਕਾਵੇ ਹੇਠ ਆਪਣਾ ਬਿਬੇਕ ਖੋ ਕੇ ਗੁਰਮਤ ਵਿਰੋਧੀ ਹਰਕਤ ਕਰੋ | ਜੋ ਆਪ ਸ਼ੂਦਰ ਨੂੰ ਮਾਰਦਾ ਫਿਰਦਾ ਹੈ ਓਹ ਰੱਬ ਨਹੀ ਹੋ ਸਕਦਾ |  
ਗੁਰੂ ਗੋਬਿੰਦ ਸਿੰਘ ...ਜੀ ਨੇ ਇਹ ਵਾਕਿਆ ਆਪਣੀ ਬਾਨੀ ਵਿਚ ਦਰਜ ਕੀਤਾ ਹੈ ਜਿਸ ਨਾਲ ਇਹ ਗਲ ਸਾਫ਼ ਹੋ ਜਾਂਦੀ ਹੈ ਕੀ ਰਾਮਚੰਦ੍ਰ ਨਾਮ ਦਾ ਆਦਮੀ ਰੱਬ ਕਹਿਲਾਓਣ ਦੇ ਲਾਯਕ ਵੀ ਨਹੀ ਹੈ |
*ਹੁਤੋ ਏਕ ਸੂਦ੍ਰੰ ਦਿਸਾ ਉਤ੍ਰ ਮੱਧੰ ॥ ਝੁਲੈ ਕੂਪ ਮੱਧੰ ਪਰਿਯੋ ਅਉਧਿ ਮੁੱਖੰ ॥ਮਹਾਂ ਉਗ੍ਰ ਤੇਜਾ ਤਪਸਯਾਤ ਉਗ੍ਰੰ ॥ ਹਨਿਯੋ ਤਾਹਿ ਰਾਮੰ ਅਸੰ ਆਪਿ ਹੱਥੰ ॥੭੦੦॥(ਰਾਮਾਵਤਾਰ, ਦਸਮ ਗ੍ਰੰਥ)          


ਗੁਰੂ ਕਲਗੀਧਰ ਪਿਤਾ ਨੇ ਚੌਬੀਸ ਅਵਤਾਰ ਵਿੱਚ ਹਿੰਦੁਸਤਾਨ ਵਿੱਚ ਪ੍ਰਚਲਤ ਗਲਤ ਧਾਰਨਾਵਾ ਨੂੰ ਨੰਗਾ ਕੀਤਾ ਹੈ | ਗੁਰੂ ਸਾਹਿਬ ਦਾ ਇਸ ਰਚਨਾ ਨੂੰ ਲਿਖਣ ਦਾ ਮਕਸਦ ਕੋਈ ਗਲਤ ਨਹੀ ਸੀ | ਸਾਹਿਬ ਨੇ ਇਹ ਰਚਨਾ ਕਿਸੇ ਦੁਸ਼ਮਨੀ , ਨਫਰਤ , ਜਾਂ ਨਿੱਜੀ ਰੰਜਿਸ਼ ਦੇ ਤਹਿਤ ਨਹੀ ਲਿੱਖੀ | ਪੰਡਿਤ ਦੋਆਰਾ ਕਿਤੇ ਕੂੜ ਪ੍ਰਚਾਰ ਤੋਂ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣਾ ਹੀ ਮਕਸਦ ਸੀ ਸਾਹਿਬ ਪਿਤਾ ਜੀ ਦਾ | ਵੇਦਾਂ ਵਿੱਚ ਸਿਰਫ ੧੦ ਅਵਤਾਰ ਹੀ ਮੰਨੇ ਹੋਏ ਹਨ | ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵੀ ਬਚਨ ਹੈ .....||
*ਸੁੰਨਹੁ ਉਪਜੇ ਦਸ ਅਵਤਾਰਾ || ਸ੍ਰਿਸਟਿ ਉਪਾਇ ਕੀਆ ਪਸਾਰਾ ||

ਸਹਿਬਾਂ ਦਾ ਬਚਨ ਹੈ ਕੇ ਦਸ ਅਵਤਾਰ ਵੀ ਉਸੇ ਹੀ ਪ੍ਰਮੇਸ਼ਰ ਤੋਂ ਹੀ ਉਪਜੇ ਹਨ | ਅਵਤਾਰ ਪ੍ਰਮੇਸ਼ਰ ਤੋਂ ਆਏ ਹਨ ਅਵਤਾਰ ਪ੍ਰਮੇਸ਼ਰ ਨਹੀ ਹਨ ਜਿਵੈਂ ਕੀ ਪੰਡਿਤ ਨੇ ਪ੍ਰਚਾਰਿਆ ਸੀ | ਹੁਣ ਪੰਥ ਵਿਰੋਧੀ ਸਵਾਲ ਖੜਾ ਕਰਦੇ ਹਨ ਕੇ ਅਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਸ ਅਵਤਾਰ ਆਏ ਹਨ ਤਾਂ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ੨੪ ਕਿਓਂ? ਕੀ ਇਸ ਗ੍ਰੰਥ ਦਾ ਲਿਖਾਰੀ ਭੁਲੜ ਸੀ ? ਪਰ ਅਗਰ ਚੌਬੀਸ ਅਵਤਾਰ ਨੂੰ ਖੋਜਿਆ ਜਾਵੇ ਤਾਂ ਸਮਝ ਆਉਂਦਾ ਹੈ |....
*ਇਨ ਮੈ ਸ੍ਰੇਸ਼ਟ ਸੁ ਦਸ ਅਵਤਾਰਾ || ਜਿਨ ਮੈ ਰਮਿਆ ਰਾਮ ਹਮਾਰਾ ||
ਸਾਹਿਬ ਕਲਗੀਧਰ ਪਿਤਾ ਬਚਨ ਕਰਦੇ ਹਨ ਕੇ ਬਾਕੀ ੧੪ ਅਵਤਾਰ ਤਾਂ ਨਕਲੀ ਹਨ | ਅਵਤਾਰ ਨਹੀ ਹਨ ਅਵਤਾਰੁ ਹਨ | ਅਵਤਾਰੁ ਜਿਵੈਂ ਲੰਡੀ ਬੁਚੀ ਵਾਸਤੇ ਆਇਆ ਹੈ | ਰਾਮ , ਕ੍ਰਿਸ਼ਨ ਵਗੈਰਾ ਨੂੰ ਸਾਹਿਬ ਕਲਗੀਧਰ ਪਿਤਾ ਨੇ ਅਵਤਾਰ ਮੰਨਿਆ ਹੀ ਨਹੀ | ਰਾਜੇ ਸਨ ਜਿੰਨਾ ਨੂੰ ਪੰਡਿਤ ਨੇ ਆਪਣੇ ਲਾਲਚ ਵੱਸ ਅਵਤਾਰ ਪ੍ਰਚਾਰ ਦਿੱਤਾ | ਰਾਮ ਨੂੰ ਤਾਂ ਪੰਡਿਤ ਨੇ ਰਾਜ ਤਿਲਕ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ | ਕਿਓਂ ਕੇ ਉਸ ਤੇ ਬ੍ਰਹਮ ਹਤਿਆ ( ਰਾਵਣ ਬ੍ਰਾਹਮਣ ਸੀ ) ਦਾ ਦੋਸ਼ ਸੀ | ਪਰ ਹੁਣ ਉਹੀ ਪੰਡਿਤ ਰਾਮ ਨੂੰ ਪ੍ਰਮੇਸ਼ਰ ਦੀ ਪਦਵੀ ਦਿਤੀ ਬੈਠਾ ਹੈ | ਰਾਮ ਬਾਰੇ ਸਾਹਿਬ ਦਾ ਬਚਨ ਹੈ ..........||
 *ਜੋ ਕਹੋ ਰਾਮ ਅਜੋਨ ਅਜੈ ਹੈ || ਕਾਹੇ ਕੋ ਕੋਸ਼ਲ ਕੁਖ ਜੁਏ ਜੁ ||
ਪੰਡਿਤ ਜੇ ਤੂੰ ਰਾਮ ਨੂੰ ਅਜੋਨੀ ਪ੍ਰਚਾਰਦਾ ਹੈ ਤਾ ਤੇਰਾ ਰਾਮ ਕੋਸ਼ਲ ਦੀ ਕੁਖ ਕੀ ਲੈਣ ਆਈਆ ਸੀ | ਤਾਂ ਹੀ ਤਾਂ ਪੰਡਿਤ ਨੂੰ ਮੂਰਖ ਆਖਿਆ ਗਿਆ ਹੈ | ਇੱਕ ਪਾਸੇ ਤਾਂ ਰਾਮ ਨੂੰ ਅਜੋਨ ਮੰਨਦਾ ਹੈ ਦੂਸਰੇ ਪਾਸੇ ਕੋਸ਼ਾਲਿਆ ਨੂੰ ਰਾਮ ਦੀ ਮਾਂ ਮੰਦਾ ਹੈ | 
*ਜੋ ਕਹੋ ਕ੍ਰਿਸ਼ਨ ਕਿਰਪਾ ਨਿਧ ਹੈ || ਕਹੇ ਕੋ ਬੰਧਕ ਬਾਣ ਚਲਿਓ || ਅਓਰ ਕੁਲੀਨ ਉਧਾਰਤ ਹੈ ਕਹੇ ਤੇ ਅਪਨੀ ਕੁਲ ਨਾਲ ਕਰਾਇਓ  ||
ਪੰਡਿਤ ਤੂੰ ਕਹਿੰਦਾ ਹੈ ਕ੍ਰਿਸ਼ਨ ਕਿਰਪਾ ਦਾ ਖਜਾਨਾ ਹੈ ਫਿਰ ਸ਼ਿਕਾਰੀ ਨੇ ਉਸੇ ਤੇ ਹੀ ਬਾਣ ਕਿਓਂ ਚਲਾਇਆ? ਜੋ ਦੂਸਰਿਆਂ ਦੀਆਂ ਕੁਲਾਂ ਉਧਾਰਨ ਦੇ ਦਾਵੇ ਕਰਦਾ ਹੈ ਫਿਰ ਉਸ ਦੀਆਂ ਅਪਣੀਆ ਕੁਲਾਂ ਨਾਸ ਕਿਓਂ ਹੋ ਗਈਆਂ? ਕਵੀ ਗਿਰਧਰ ਰਾਏ ਅਪਨੀ ਰਚਨਾ ਵਿੱਚ ਕਮਾਲ ਲਿੱਖਦਾ ਹੈ ......|
*ਰਿਸ਼ੀ ਵਸ਼ਿਸ਼ਟ ਸੇ ਮਹਾ ਮੁਨੀ ਸੋਧ ਕੇ ਲਗਨ ਧਰੀ || ਸੀਤਾ ਹਰਨ ਮਰਨ ਦਸ਼ਰਥ ਕੋ ਬਨ ਮੈ ਬਿਪਤ ਪੜੀ || ਸੀਤਾ ਕੋ ਹਰ ਲੈ ਗਇਓ ਰਾਵਣ ਸਵਰਨ ਲੰਕ ਜਰੀ ||

ਕਵੀ ਜੀ ਲਿਖਦੇ ਹਨ ਕੇ ਮਹਾ ਰਿਸ਼ੀ ਵਸ਼ਿਸ਼ਟ ਵਰਗਾ ਮੁਨੀ ਹੋਵੇ ਰਾਮ ਦੇ ਵਿਆਹ ਦੀ ਲਗਨ ਸੋਧ ਕੇ ਰੱਖਿਆ ਹੋਵੇ ਪਰ ਹੋਇਆ ਕੀ ਸੀਤਾ ਨਾਲ ਵਿਆਹ ਹੁੰਦਿਆ ਹੀ ਦਸ਼ਰਥ ਮਰ ਗਿਆ ਰਾਮ ਨੂੰ ਨਿਕਾਲਾ ਹੋ ਗਿਆ | ਅਗੋਂ ਰਾਵਣ ਸੀਤਾ ਨੂੰ ਚੁੱਕ ਕੇ ਲੈ ਗਿਆ ਉਸ ਵਿਚਾਰੇ ਦੀ ਸੋਨੇ ਦੀ ਸੋਨੇ ਦੀ ਲੰਕਾ ਜਲ ਗਈ | ਹਿੰਦੂ ਸ੍ਮਾਜ ਜਿਸ ਨੂੰ ਮਾਤਾ ਆਖਦਾ ਹੈ ਕਵੀ ਜੀ ਦੇ ਮੁਤਾਬਿਕ ਤਾਂ ਉਹ ਸੀਤਾ ਕੁਲੱਛਣੀ ਨਿੱਕਲੀ | ਸਾਹਿਬ ਕਲਗੀਧਰ ਪਿਤਾ ਨੇ ਵੀ ਪੰਡਿਤ ਦੇ ਕੂੜ ਪ੍ਰਚਾਰ ਦਾਨ ਧੱਜੀਆਂ ਉੜਾ ਦਿੱਤੀਆਂ ਹਨ | ਇਸੇ ਰਚਨਾ ਵਿੱਚ ਸਾਹਿਬਾ ਨੇ ਪਾਖੰਡ ਵਾਦ ਨੂੰ ਜਿਸ ਤਰ੍ਹਾਂ ਨੰਗਾ ਕੀਤਾ ਹੈ ਅਗਰ ਸ੍ਰੀ ਦਸਮ ਗ੍ਰੰਥ ਸਾਹਿਬ ਪ੍ਰਚਾਰ ਸਹੀ ਢੰਗ ਨਾਲ ਕੀਤਾ ਹਿੰਦਾ ਤਾਂ ਪੰਜਾਬ ਵਿੱਚ ਨਕਲੀ ਸੰਤਾਂ ਦਾ ਹੜ ਨਾ ਆਉਂਦਾ | 
 Dasam granth vich aaye rama avtar vichon ik pankti ram katha jug jug atal sab koi bhakhat net da kafi virodh kita janda.... Bhai gurdas ji ne likhia ....ramayan jug jug atal, so udhre jo aaye sharna.... Hun ki khial hai 
*ਬ੍ਰਹਮਾ ਬਿਸਨ ਅੰਤੁ ਨਹਿ ਪਾਇਓ ॥

Brahma and Vishnu Could not know His end.
ਨੇਤ ਨੇਤ ਮੁਖਚਾਰ ਬਤਾਇਓ ॥੫॥
The four-headed god Brahma described Him ad ‘Neti Neti’ (Not this, Not this
ਕੋਟਿ ਇੰਦ੍ਰ ਉਪਇੰਦ੍ਰ ਬਨਾਏ ॥
He hath created millions of Indras and Upindras (smaller Indras).
ਬ੍ਰਹਮਾ ਰੁਦ੍ਰ ਉਪਾਇ ਖਪਾਏ ॥
He hath created and destroyed Brahmas and Rudras (Shivas)
ਲੋਕ ਚੱਤ੍ਰ ਦਸ ਖੇਲ ਰਚਾਇਓ ॥
He hath created the play of fourteen worlds.
ਬਹੁਰ ਆਪ ਹੀ ਬੀਚ ਮਿਲਾਇਓ ॥੬॥
And then Himself merges it within His self
ਦਸਮ ਗਰੰਥ ਸਾਹਿਬ


*ਰਘੁਬੰਸਿ ਤਿਲਕੁ ਸੁੰਦਰੁ, ਦਸਰਥ ਘਰਿ; ਮੁਨਿ ਬੰਛਹਿ ਜਾ ਕੀ ਸਰਣੰ ॥ਸਤਿਗੁਰੁ ਗੁਰੁ ਸੇਵਿ, ਅਲਖ ਗਤਿ ਜਾ ਕੀ; ਸ੍ਰੀ ਰਾਮਦਾਸੁ, ਤਾਰਣ ਤਰਣੰ ॥੨॥( savaye mahale chothe ke) . Now the question is who is this Rahubansi Dashrath’s son and why has he been linked to Guru Ramdas ji. Now we will go in detail of this . first of all lets discuss who is RAM. Ram is not present out side , Ram is present in our body( GHAT) "ਸਭੇ ਘਟ ਰਾਮੁ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ ". This is rahao pankti and the whole shabad says that this ram is present in all all living beings. ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥ ਰਾਮ ਬਿਨਾ ਕੋ ਬੋਲੈ ਰੇ ॥੧॥ ਰਹਾਉ ॥ ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥ ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥੧॥  
So this means that this ram is present in Us, animals and every living being. Now if we go in little depth, we find out that it is also called ATAM RAM , or atma as it is clearly mentioned in this shabad: ਪੰਚ ਤਤੁ ਮਿਲਿ, ਕਾਇਆ ਕੀਨੀ ॥ਤਿਸ ਮਹਿ, ਰਾਮ ਰਤਨੁ ਲੈ ਚੀਨੀ ॥
ਆਤਮ ਰਾਮੁ, ਰਾਮੁ ਹੈ ਆਤਮ; ਹਰਿ ਪਾਈਐ ਸਬਦਿ ਵੀਚਾਰਾ ਹੇ ॥੭॥ 
 So this RAM is actually Atma as well. as it is clear in above shabad. further if we explore gubani says ਬ੍ਰਹਮ ਨਾਮ ਗੁਣ ਸਾਖ ਤਰੋਵਰ; ਨਿਤ ਚੁਨਿ ਚੁਨਿ ਪੂਜ ਕਰੀਜੈ ॥ ਆਤਮ ਦੇਉ, ਦੇਉ ਹੈ ਆਤਮੁ; ਰਸਿ ਲਾਗੈ ਪੂਜ ਕਰੀਜੈ ॥੧॥ Means this ATAM is the Dev( Ram) . Further: ਏਕ ਜੋਤਿ ਏਕੋ ਮਨਿ ਵਸਿਆ; ਸਭ ਬ੍ਰਹਮ ਦ੍ਰਿਸਟਿ ਇਕੁ ਕੀਜੈ ॥ਆਤਮ ਰਾਮੁ ਸਭ ਏਕੈ ਹੈ ਪਸਰੇ; ਸਭ ਚਰਨ ਤਲੇ ਸਿਰੁ ਦੀਜੈ ॥੬॥ It agains clears that atma and ram are the same, in other words Ram is called atma as well as it is one. Now this is a devine and is present every where, in every living as discussed earlier. This Atma has been called Pratma as well. Now look :ਅਚਰਜ ਕਥਾ ਮਹਾ ਅਨੂਪ॥ ਪ੍ਰਾਤਮਾ ਪਾਰਬ੍ਰਹਮ ਕਾ ਰੂਪੁ॥ ਰਹਾਉ॥ ਨਾ ਇਹੁ ਬੂਢਾ ਨਾ ਇਹੁ ਬਾਲਾ॥ ਨਾ ਇਸੁ ਦੂਖੁ ਨਹੀ ਜਮ ਜਾਲਾ॥ ਨਾ ਇਹੁ ਬਿਨਸੈ ਨਾ ਇਹੁ ਜਾਇ॥ ਆਦਿ ਜੁਗਾਦੀ ਰਹਿਆ ਸਮਾਇ॥1॥ Means this atma is the roop of Parbrahm and this never dies and this stays for ever. This is not affected by any jams and neither it grows old, not it becomes kid. This is always there. So this Pratma=atma=Ram=atam ram=jot . SO the question is , if it is the roop of parbrahm (WHO IS PARBRAHM??? we will discuss it later , as we need to know who is Brahm, Pooran Brahm, Akshar Brahm before) then and it does not take birth then who takes birth and what is its retion to sita, lakshman , dashrath, raghu etc. Actually This ATMA is US. You have this pach tat sareer that takes birth but this atma never takes birth. How can energy take birth??? This atma is also called Jot as well. We will continue the discussion... Hope i am not confusing you. 
*ਨਾ ਇਹੁ ਮਾਨਸੁ, ਨਾ ਇਹੁ ਦੇਉ ॥ਨਾ ਇਹੁ ਜਤੀ, ਕਹਾਵੈ ਸੇਉ ॥
ਨਾ ਇਹੁ ਜੋਗੀ, ਨਾ ਅਵਧੂਤਾ ॥
ਨਾ ਇਸੁ ਮਾਇ, ਨ ਕਾਹੂ ਪੂਤਾ ॥੧॥
ਇਆ ਮੰਦਰ ਮਹਿ, ਕੌਨ ਬਸਾਈ ॥
ਤਾ ਕਾ ਅੰਤੁ, ਨ ਕੋਊ ਪਾਈ ॥੧॥ ਰਹਾਉ ॥
ਨਾ ਇਹੁ ਗਿਰਹੀ, ਨਾ ਓਦਾਸੀ ॥
ਨਾ ਇਹੁ ਰਾਜ, ਨ ਭੀਖ ਮੰਗਾਸੀ ॥
ਨਾ ਇਸੁ ਪਿੰਡੁ, ਨ ਰਕਤੂ ਰਾਤੀ ॥
ਨਾ ਇਹੁ ਬ੍ਰਹਮਨੁ, ਨਾ ਇਹੁ ਖਾਤੀ ॥੨॥
ਨਾ ਇਹੁ ਤਪਾ, ਕਹਾਵੈ ਸੇਖੁ ॥
ਨਾ ਇਹੁ ਜੀਵੈ, ਨ ਮਰਤਾ ਦੇਖੁ ॥
ਇਸੁ ਮਰਤੇ ਕਉ, ਜੇ ਕੋਊ ਰੋਵੈ ॥
ਜੋ ਰੋਵੈ, ਸੋਈ ਪਤਿ ਖੋਵੈ ॥੩॥
ਗੁਰ ਪ੍ਰਸਾਦਿ, ਮੈ ਡਗਰੋ ਪਾਇਆ ॥
ਜੀਵਨ ਮਰਨੁ, ਦੋਊ ਮਿਟਵਾਇਆ ॥
ਕਹੁ ਕਬੀਰ, ਇਹੁ ਰਾਮ ਕੀ ਅੰਸੁ ॥
ਜਸ, ਕਾਗਦ ਪਰ ਮਿਟੈ ਨ ਮੰਸੁ ॥੪॥੨॥੫॥

This is Atma and also called Ram and this is present inside us. Now it is the same ram who is associated with sita, lakshman and dashrath. If this ram is inside us , then other characters should be inside us as well. We will continue the discussion. So this Ramlila is happening inside as as you will find out in detail  
*ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ॥ ਅੰਤਰਿ, ਜੋਤਿ ਰਾਮ, ਪਰਗਾਸਾ ਗੁਰਮੁਖਿ ਬਿਰਲੈ ਜਾਨੀ ॥੧॥ Now this shabad futher defines that this is the same raja ram that is present inside as. Bhagat ji says that this story of raja ram is familiar. As it is familiar to us all but we have taken a worldly side of the story. But actually this is the story of inner being. Inside , there is a pargas ( growth, expansion) of Raam roop Jot, and this story is known to rare gurmukhs even though it is Jani Jani to every one. We will discuss who is called GURMUKH later in the discussion. So this jot is present in ever one, this ram is present in every one, this atma or pratma is present in everyone. Actually they are the name of one thing, as suggested in above shabads by guru sahib. You should also read the above shanads sampporan as well. It gets further clear.
*ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰ ਪੂਰਿ ਰਹਿਆ means jot is present in everyone and everyone is jot, means atma or ram or pratma is present in everyone . and there are many more shabds present in gurbani regarding ATAM RAM which suggest that there should be the pargas of atam ram . Now what happen when this atam ram grows. It becomes raja Ram. 
Now question is who should meditating on this raja ram??? As it is clear, Ram is present in our own house, Called ghar, Ghat, Kaya in gurbani. So who is meditating on this RAM, it is Human MIND. Now this mind is also a Jot sroop. Its form according to gurmat is jot." MAN TU JOT SROOP HAI, APNA MOOL PACHAN" so man is jot sroopi as well and where is its origing, MOOL , it is RAM means atma. As long as Ram and Man are not together, there will be no Pargas( growth) NOTE- its not parkash , its Pargas ( some teekakars have done wrong translation. Now this Raja ram is a son of JAshrath( Not some hindu man). Actually jashrath is only one. Now question is who is our father. You are atma, Ram then who is your father??? And who is your mother??? and who is your husband??? father and husband cannot be the same, as we all know. So how can akalpurkh is our father and husband as well???? this will be discussed later as it is a huge topic. But as we all know father raises the kids. father provide guidance , father provides food, resources. and mother provides education, ਮਤਿ ਮਾਤਾ, ਸੰਤੋਖੁ ਪਿਤਾ; ਸਰਿ ਸਹਜ ਸਮਾਯਉ ॥ so santokh is our father and Gurmat is our mother and who are we, we are mind.  
 is de arth kario jara ਮਨਹਿ ਨ ਕੀਜੈ ਰੋਸੁ, ਜਮਹਿ ਨ ਦੀਜੈ ਦੋਸੁ; ਨਿਰਮਲ ਨਿਰਬਾਣ ਪਦੁ ਚੀਨ੍ਹ੍ਹਿ ਲੀਜੈ ॥ ਜਸਰਥ ਰਾਇ ਨੰਦੁ, ਰਾਜਾ ਮੇਰਾ ਰਾਮ ਚੰਦੁ; ਪ੍ਰਣਵੈ ਨਾਮਾ, ਤਤੁ ਰਸੁ ਅੰਮ੍ਰਿਤੁ ਪੀਜੈ ॥੪॥੪॥ Whole world knows who was the son of Raja Dashrath. This shabad is from Guru granth sahib. Do you think Guru Granth sahib is Hindu granth as well? 
-----------------------------------------------------------
Shiv in Sikh religion;

In Gurbani, it is clear that Bhagat Kabir spent whole his life in Shivpuri(Kashi,Banaras), and when he grow old, during end days of life he spend his life in Maghar(Uttar Pardesh). Kabir said that he wasted his whole life in benaras . He was not able to find Gurmat their but in Maghar he found Gurmat probably in Company of Saints


ਸਗਲ ਜਨਮ ਿਸਵ ਪਰੀ ਗਵਾਇਆ  
I wasted my whole life in the city of Shiva;
ਮਰਤੀ ਬਾਰ ਮਗਹਿਰ ਉਿਠ ਆਇਆ  
At the time of my death, I moved to Magahar. ||2|| 


ਸ੍ਵੈਯਾ
ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ
ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸਤ ਤਿਹੂੰ ਪੁਰ ਬਾਸਾ
ਦਿਉਸ ਨਿਸਾ ਸਸਿ ਸੂਰ ਕੈ ਦੀਪਕ ਸ੍ਰਿਸਟਿ ਰਚੀ ਪੰਚ ਤਤ ਪ੍ਰਕਾਸਾ
ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ


ਅਰਥ:-ਉਹ ਅਕਾਲ ਪੁਰਖ ਸਭ ਦਾ ਮੂਲ ਹੈ, ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾਉਹ ਲੇਖੇ ਤੋਂ ਬਾਹਰ ਤੇ ਅੰਤ ਰਹਿਤ ਹੈਉਸ ਨੂੰ ਕਾਲ ਨਹੀਂ ਵਿਆਪਦਾ, ਉਸ ਦਾ ਕੋਈ ਭੇਖ ਪਹਿਰਾਵਾ ਨਹੀਂ ਉਹ ਨਾ ਲਖੇ ਜਾਣ ਵਾਲਾ ਤੇ ਨਾਸ਼ ਰਹਿਤ ਹੈਉਹ ਕਲਿਆਣਸਰੂਪ ਪ੍ਰਭੂ ਨੇ ਆਪਣੀ ਸ਼ਕਤੀ ਨਾਲ ਚਾਰ ਵੇਦ ਬਣਾਏ ਸਨ ਤੇ ਉਹ ਰਜੋ, ਤਮੋ ਤੇ ਸਤੋ ਤਿੰਨਾਂ ਗੁਣਾਂ ਤੇ ਤਿੰਨਾਂ ਲੋਕਾਂ ਅਕਾਸ਼, ਪਤਾਲ ਤੇ ਮਾਤਲੋਕ ਵਿਚ ਨਿਵਾਸ ਕਰਦਾ ਹੈ ਉਸ ਨੇ ਦਿਨ ਤੇ ਰਾਤ ਨੂੰ ਚਾਨਣਾ ਕਰਨ ਲਈ ਚੰਦ੍ਰਮਾਂ ਤੇ ਸੂਰਜ ਦੋ ਦੀਵੇ ਬਣਾਏ ਹਨ ਤੇ ਪੰਜਾਂ ਤੱਤਾਂ ਦਾ ਪ੍ਰਕਾਸ਼ ਕਰਕੇ ਸ਼ਾਰੀ ਸਿ੍ਰਸ਼ਟੀ ਦੇ ਜੀਵਾਂ ਦੀ ਰਚਨਾਂ ਕੀਤੀ ਹੈਉਹ ਪ੍ਰਭੂ ਦੇਵਤਿਆ ਤੇ ਦੈਂਤਾ ਦੇ ਮਨਾਂ ਵਿਚ ਵੈਰ ਭਾਵਨਾਂ ਪੈਂਦਾ ਕਰਕੇ ਉਹਨਾਂ ਨੂੰ ਲੜਾਉਂਦਾ ਹੈ ਤੇ ਆਪ ਆਪਣੇ ਆਸਨ ਤੇ ਬੈਠਕੇ ਇਹ ਜਗਤ ਤਮਾਸ਼ਾ ਵੇਖਦਾ ਹੈ

ਸ੍ਰੀ ਦਸਮ ਗ੍ਰੰਥ ਸਾਹਿਬ ਜੀ !
ਕੀ ਇਹ ਗੱਲਾਂ ਕੋਈ ਬਾਮਣ ਜਾ ਸ਼ਿਵ ਜੀ ਦਾ ਪੁਜਾਰੀ ਲਿਖੇਗਾ ?
ਏਕ ਸਿਵ ਭਏ, ਏਕ ਗਏ, ਏਕ ਫੇਰ ਭਏ, ਰਾਮਚੰਦ੍ਰ ਕ੍ਰਿਸਨ ਕੇ ਅਵਤਾਰ ਭੀ ਅਨੇਕ ਹੈਂ

ਬ੍ਰਹਮਾ ਅਰੁ ਬਿਸਨ ਕੇਤੇ, ਬੇਦ ਔ ਪੁਰਾਨ ਕੇਤੇ, ਸਿੰਮ੍ਰਿਤਿ ਸਮੂਹਨ ਕੈ ਹੁਇ ਹੁਇ ਬਿਤਏ ਹੈਂ
ਮੋਨਦੀ ਮਦਾਰ ਕੇਤੇ, ਅਸੁਨੀ ਕੁਮਾਰ ਕੇਤੇ, ਅੰਸਾ ਅਵਤਾਰ ਕੇਤੇ ਕਾਲ ਬਸ ਭਏ ਹੈਂ
ਪੀਰ ਔ ਪਿਕਾਂਬਰ ਕੇਤੇ, ਗਨੇ ਨ ਪਰਤ ਏਤੇ, ਭੂਮ ਹੀ ਤੇ ਹੁਇ ਕੈ ਫੇਰਿ ਭੂਮਿ ਹੀ ਮਿਲਏ ਹੈਂ ੭੭

ਸ੍ਰੀ ਦਸਮ ਗ੍ਰੰਥ
ਅਰਥ: ਇਕ ਸ਼ਿਵ ਪੈਦਾ ਹੋਏ, ਤੇ ਓਹ ਵੀ ਮੌਤ ਵੱਸ ਹੋ ਗਏ , ਇਕ ਫਿਰ ਹੋਏ (ਉਹ ਵੀ ਚਲੇ ਗਏ), ਰਾਮ ਚੰਦਰ, ਕ੍ਰਿਸ਼ਨ ਵਰਗੇ ਅਵਤਾਰ ਵੀ ਅਨੇਕਾ ਹੋਏ
ਕਿਤਨੇ ਹੀ ਬ੍ਰਹਮਾ ਅਤੇ ਵਿਸ਼ਨੂ (ਹੋਏ), ਕਿਤਨੇ ਹੀ ਵੇਦ ਅਤੇ ਪੁਰਾਨ (ਹੋਏ), ਅਤੇ ਸਿਮ੍ਰਿਤੀਆਂ ਦੇ ਸਮੂਹ ਹੋ ਹੋ ਕੇ ਬੀਤ ਗਏ ਹਨਕਿਤਨੇ ਹੀ (ਧਰਮ ਹੀ ਰਖਿਆ ਕਰਨ ਵਾਲੇ) ਮੁਆਵਨੁਦੀਨ ਅਤੇ ਮਦਾਰ (ਸ਼ੇਖ ਬਦੀਹੁਦੀਨ ਕਨੋਜੀ ਵਰਗੇ ਵਰਗੇ ਦਰਵੇਸ਼), ਕਿਤਨੇ ਹੀ ਅਸ਼੍ਵਨੀ ਕਮਰ, ਕਿਤਨੇ ਹੀ ਅੰਸ਼-ਅਵਤਾਰ (ਇਸ ਸੰਸਾਰ ਵਿਚ ਆ ਕੇ) ਕਾਲ ਵਸ ਹੋ ਗਏ ਹਨਕਿਤਨੇ ਹੀ ਪੀਰ ਅਤੇ ਪੈਗੰਬਰ (ਹੋਏ ਹਨ, ਜੋ) ਇਤਨੇ ਹਨ ਕਿ ਗਿਣੇ ਨਹੀ ਜਾ ਸਕਦੇ, ਉਹ (ਸਾਰੇ) ਮਿੱਟੀ ਉਤੇ ਪੈਦਾ ਹੋ ਕੇ ਫਿਰ ਮਿੱਟੀ ਵਿਚ ਹੀ ਸਮਾ ਗਏ ਹਨ੭੭
ਦਸ ਮਿਰਗੀ ਸਹਜੇ ਬੰਧਿ ਆਨੀ
ਪਾਂਚ ਮਿਰਗ ਬੇਧੇ ਸਿਵ ਕੀ ਬਾਨੀ
ਸੰਤਸੰਗਿ ਲੇ ਚੜਿਓ ਸਿਕਾਰ
ਮ੍ਰਿਗ ਪਕਰੇ ਬਿਨੁ ਘੋਰ ਹਥੀਆਰ ਰਹਾਉ
Ang 1136 SGGS.

ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ
ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ॥ Ang 207 SGGS.

ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ
ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ ॥ Ang 553 SGGS.

ਜੈ ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ ॥ Ang 1407 SGGS.
ਅਗਰ ਦਸਮੇਸ਼ ਜੀ ਸ਼ਿਵ ਜੀ ਦੇ ਪੁਜਾਰੀ ਹੁੰਦੇ ਤਾਂ:_

ਕਾਹੇ ਕੋ ਏਸ ਮਹੇਸਹਿ ਭਾਖਤ ਕਾਹਿ ਦਿਜੇਸ ਕੋ ਏਸ ਬਖਾਨਯੋ
(ਕਿਸ ਕਰਕੇ ਸ਼ਿਵ ਜੀ ਨੂੰ ਜਾਂ ਬ੍ਰਹਮਾਂ ਨੂੰ ਪ੍ਰਮਾਤਮਾਂ ਮੰਨਦੇ ਹੋ? )
ਖੋਜ ਰਹੇ ਸ਼ਿਵ ਸੇ ਜਿਹ ਅੰਤ ਅਨੰਤ ਕਹਿਓ ਥਕਿ ਅੰਤ ਨ ਪਾਯੋ
(ਸ਼ਿਵ ਜੀ ਵਰਗੇ ਅਨੇਕਾਂ ਉਸਦਾ ਅੰਤ ਨਹੀਂ ਪਾ ਸਕੇਥੱਕ ਕੇ ਉਸਨੂੰ ਅਨੰਤ ਕਹਿੰਦੇ ਹਨ)
"ਅਉਰ ਕਹਾਂ ਭਯੋ ਜਉ ਜਗਦੀਸ਼ ਬਿਨਾਂ ਸੁ ਗਨੇਸ਼ ਮਹੇਸ਼ ਮਨਾਯੋ
(ਕਿਹੜੀ ਗੱਲੋਂ ਪ੍ਰਮਾਤਮਾਂ ਤੋਂ ਬਿਨਾਂ ਗਨੇਸ਼ ਤੇ ਮਹੇਸ਼ ਨੂੰ ਧਿਆਉਂਦੇ ਹੋ? )
ਜਾਹਿ ਸਿਵਾਦਿਕ ਬ੍ਰਹਮ ਨਿਮਿਯੋ ਸੁ ਸਦਾ ਅਪੁਨੇ ਚਿਤ ਬੀਚ ਬਿਚਾਰਯੋ
(ਜਿਸਨੇ ਸਿਵ ਜੀ ਤੇ ਬ੍ਰਹਮਾ ਨੂੰ ਪੈਦਾ ਕੀਤਾ ਹੈ ਉਸਦਾ ਧਿਆਨ ਮਨ ਵਿਚ ਰੱਖੋ)
"ਕ੍ਰੋਧੀ ਹ੍ਵੈ ਰੁਦ੍ਰ ਗਰੇ ਰੁੰਡ ਮਾਲ ਕਉ ਡਾਰਿ ਕੈ ਬੈਠੇ ਹੈ ਡਿੰਭ ਜਨਾਈ
(ਸ਼ਿਵ ਜੀ ਕ੍ਰੋਧੀ ਹੋਕੇ ਸਿਰਾਂ ਦੀ ਮਾਲਾ ਗਲ ਵਿਚ ਪਾਕੇ ਪਾਖੰਡ ਕਰਨ ਲਈ ਬੈਠਾ ਹੈ)
" ਜਾਂ ਇਹ ਭੀ ਕਿਸੇ ਸ਼ਿਵ ਜੀ ਦੇ ਪੁਜਾਰੀ ਦੀ ਲਿਖਤ ਹੈ? ਇਸਤੋਂ ਸਪਸ਼ਟ ਦਿਖਾਈ ਦਿੰਦਾ ਹੈ, ਕਿ ਇੰਨ੍ਹਾਂ ਗੁਰਮਤਿ ਤੋਂ ਸੱਖਣੀਆਂ ਰੂਹਾਂ ਨੇ ਭੁੱਲ ਕੇ ਭੀ ਕਦੇ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ ਜਾਂ ਵਾਰਾਂ ਭਾਈ ਗੁਰਦਾਸ ਜੀ ਦੇ ਦਰਸ਼ਨ ਨਹੀਂ ਕੀਤੇ; ਅਗਰ ਕੀਤੇ ਹੁੰਦੇ ਤਾਂ ਅੱਜ ਇੰਨ੍ਹਾਂ ਨੂੰ ਆਪਣਾ ਸਮਾਂ ਤੇ ਸਰਮਾਇਆ ਬਚਾ ਕੇ ਇਸ ਤਰ੍ਹਾਂ ਦੀ ਨਿਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ
"ਖ਼ਸਮ ਦੁਸ਼ਮਨੀ ਗਰ ਹਜ਼ਾਰ ਆਵੁਰਦ
ਨ ਯਕ ਮੂਇ-ਊ ਰਾ ਆਜ਼ਾਰ ਆਵੁਰਦ
ਖ਼ਸਮ ਰਾ ਚੁ ਕੋਰ ਊ ਕੁਨਦ ਵਕਤਿ ਕਾਰ
ਚਸ਼ਮ ਰਾ ਬਕੋਰ ਊ ਕੁਨਦ ਵਕਤ-ਏ-ਕਾਰ
ਯਤੀਮਾਂ ਬਿਰੂੰ ਬੁਰਦ ਬੇ-ਜ਼ਖ਼ਮਿ ਖ਼ਾਰ
ਜ਼ਿ ਪੈਮਾਂਨ ਬੈਰੂ ਬੁਰਦ ਬੇ ਅਜ਼ਾਰ
 “zafarnamah, dasam granth sahib"

"http://www.facebook.com/l/f62a7;patshahi10.org/index.php?option=com_content&view=article&id=275:-giani-sant-singh-maskeen-on-the-significance-of-charitropakhyan&catid=40:katha&Itemid=77"

ਹੁਣ ਵੇਖੋ, ਇਹਨਾ ਦਸਮ ਪਿਤਾ ਜੀ ਦੀ ਬਾਣੀ ਦੇ ਵਿਰੋਧੀਆਂ ਨੇ ਇਸ ਸਬਦ ਤੇ ਵੀ ਕਿੰਤੂ ਕੀਤਾ ਹੈ : 
ਇਸ ਸਬਦ ਵਿਚ ਲਿਖੇ ਸ਼ਿਵਾ ਤੋਂ ਵੀ ਭਰਮ ਖਾਂਦੇ ਨੇ ਕਿ ਗੁਰੂ ਜੀ ਸ਼ਿਵ ਜੀ ਤੋ ਬਰ ਮੰਗਦੇ ਨੇ ਜਦਕਿ ਇਹਨਾ ਮੂਰਖਾਂ ਨੂ ਇਹ ਨਹੀਂ ਪਤਾ ਕਿ ਚੌਪਈ ਸਾਹਿਬ ਵਿਚ ਗੁਰੂ ਜੀ ਨੇ ਇਹ ਸਾਫ਼ ਕਾਰ ਦਿੱਤਾ ਕਿ ਸ਼ਿਵਾ - ਅਕਾਲ ਪੁਰਖ ਹੈ ਨਾ ਕਿ ਸ਼ਿਵ ਜੀ ਮਹਾਰਾਜ !ਓਹਨਾ ਲਿਖਿਆ ਹੈ---'ਮਹਾਦੇਵ ਕੋ ਕਹਿਤ ਸਦਾ ਸ਼ਿਵ !! ਨਿਰੰਕਾਰ ਕਾ ਚੀਨਤ ਨਹੀ ਭਿਵ !! ਮਤਲਬ ਕਿ ਲੋਕੀ ਸ਼ਿਵ ਜੀ ਨੂ ਰੱਬ (ਅਕਾਲ ਪੁਰਖ) ਮੰਨੀ ਜਾ ਰਹੇ ਨੇ ਕੀ ਇਹਨਾ ਨੂ ਅਕਾਲ ਪੁਰਖ ਦਾ ਰੰਚ ਮਾਤਰ ਭੀ ਡਰ ਨਹੀ ਹੈ? 


*ਧਯਾਨ ਲਗਾਇ ਠਗਿਓ ਸਭ ਲੋਗਨ ਸੀਸ ਜਟਾ ਨਖ ਹਾਥ ਬਢਾਏ ਲਾਇ ਬਿਭੂਤ ਫਿਰਯੋ ਮੁਖ ਊਪਰਿ ਦੇਵ ਅਦੇਵ ਸਭੈ ਡਹਕਾਏ
You are deceiving people by wearing matted locks on the head extending the nails in the hands in the hands and practicing false trance; smearing the ashes on your face, you are wandering, while deceiving all the gods and goddesses;

ਦੇਖੋ ਗੁਰੂ ਸਾਹਿਬ ਕੀ ਕਹ ਰਹੇ ਨੇ ਕੇ ਸ਼ਿਵਜੀ ਵੀ ਪਖੰਡ ਕਰ ਰਿਹਾ ਹੈ , ਆਪਣੀਆਂ ਜਤਾਵਾ ਬਣਾ ਲਾਈਆਂ , ਸਵਾਹ ਮਲ ਲਈ ਸਰੀਰ ਤੇ, ਤੇ ਝੂਠਾ ਧਿਆਨ ਲਗਾ ਕੇ ਦੇਵੀ ਦੇਵਤਿਆਂ ਸਮੇਤ ਆਮ ਲੋਕਾਂ ਨਾਲ ਠਗੀ ਮਾਰ ਰਿਹਾ ਹੈਹੁਣ ਕਹਰ ਕਹੇਗਾ ਕੇ ਇਹ ਸ਼ਕਤ ਮਤੀ ਕਵੀ ਨੇ ਲਿਖਿਆ ਹੈ
ਪ੍ਰਸ਼ਨ: -
ਖਿਆਲ ਪਾਤਿਸ਼ਾਹੀ ੧੦
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ


ਇਸ ਕਵਿਤਾ ਦਾ ਸੰਬੰਧ ਹੀਰ ਦੇ ਕਿੱਸੇ ਨਾਲ ਹੈ, ਸੂਲ ਸੁਰਾਹੀ ਖੰਜਰ ਪਿਆਲਾ ਕਿਸੇ ਪਿਯਕੜ ਵੱਲ ਇਸ਼ਾਰਾ ਹੈ ਅਤੇ ਖੇੜਾ ਰਾਂਝੇ ਦਾ ਪਿੰਡ ਨਾਲ ਸਬੰਧਤ ਹੈਇਹ ਗੁਰੂ ਕ੍ਰਿਤ ਨਹੀਂ ਹੋ ਸਕਦਾ

ਉ: ਪ੍ਰਸ਼ਨ ਕਰਤਾ ਨੂੰ ਨਾ ਇਤਿਹਾਸ ਦਾ ਪਤਾ ਹੈ ਨਾ ਹੀ ਲੋਕ ਗਾਥਾਵਾਂ ਅਤੇ ਨਾ ਹੀ ਕਾਵਿ ਕਲਾ ਦਾ ਪਤਾ ਹੈਖੇੜਾ ਰਾਂਝੇ ਦਾ ਗੋਤ ਸੀ ਨਾ ਕਿ ਪਿੰਡਪਿੰਡ ਹਜ਼ਾਰਾ ਸੀਹੀਰ ਰਾਂਝੇ ਦਾ ਕਿੱਸਾ ਇਕ ਮਸ਼ਹੂਰ ਕਿੱਸਾ ਹੈਅਨੇਕਾਂ ਕਵੀਆਂ ਨੇ ਇਹ ਕਿੱਸਾ ਲਿਖਿਆ ਹੈ ਪਰ ਕਿਸੇ ਨੇ ਭੀ ਕਿੱਸਾ ਕਾਵਿ ਤੋਂ ਇਹ ਸਿੱਧਾ ਨਹੀਂ ਹੁੰਦਾ ਕਿ ਹੀਰ ਰਾਂਝਾ ਸ਼ਰਾਬ ਪੀਣ ਦੇ ਆਦੀ ਸੀਜੇ ਇਹ ਕਵਿਤਾ ਹੀਰ ਰਾਂਝੇ ਨਾਲ ਸੰਬਧਤ ਹੈ ਤਾਂ ਜ਼ਰੂਰ ਹੀ ਕਿੱਸਾ ਕਾਵਿ ਦਾ ਅੰਗ ਇਹ ਕਵਿਤਾ ਹੋਵੇਗੀਪਰ ਹੁਣ ਤਕ ਜਿਨੇ ਭੀ ਹੀਰ ਰਾਂਝੇ ਦੇ ਕਿੱਸੇ ਪ੍ਰਚਲਤ ਹਨ ਉਨ੍ਹਾਂ ਵਿਚੋਂ ਕਿਸੇ ਵਿਚ ਇਹ ਛੰਦ ਨਹੀਂ ਮਿਲਦਾਦਸਮ ਗ੍ਰੰਥ ਦੇ ਵਿਰੋਧੀਆਂ ਨੂੰ ਕਾਵਿ ਸਿਰਜਨਾ ਬਾਰੇ ਕੁਝ ਵੀ ਪਤਾ ਨਹੀਂ ਹੈਕਿੱਸਾ ਕਾਵਿ ਦੀ ਬਣਤਰ, ਦੋਹੇ, ਸੋਰਠੇ ਕਬਿੱਤ ਅਤੇ ਬੈਂਤ ਆਦਿ ਹੁੰਦੀ ਹੈਖਿਆਲ ਇਕ ਗਾਇਨ ਸ਼ੈਲੀ ਹੈ ਨਾ ਕਿ ਕਾਵਿ ਦਾ ਅੰਗ ਹੈਦਸਮ ਗ੍ਰੰਥ ਬਾਣੀ ਬਿਉਰਾ ਦੇ ਲੇਖਕ ਭਾ. ਭਗਵੰਤ ਸਿੰਘ (ਹਰੀ ਜੀ) ਸੰਪਾਦਕ ਡਾ. ਰਤਨ ਸਿੰਘ ਜੱਗੀ, ਪ੍ਰਕਾਸ਼ਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਨਾ ੬ ਤੇ ਇਸ ਨੂੰ ਖਿਆਲ ਪਾਤਸ਼ਾਹ ੧੦ ਲਿਖਿਆ ਹੈ। "ਖਿਆਲ" ਗਾਇਕੀ ਦੀ ਸ਼ੈਲੀ ਹੈ ਜੋ ਕਿ ਮੁਗਲ ਕਾਲ ਵੇਲੇ ਇਸ ਦੇਸ਼ ਵਿਚ ਆਈ ਹੈ ਅਤੇ ਇਸ ਵਿਚ ਵਰਤੇ ਗਏ ਅਲੰਕਾਰਾਂ ਨੂੰ "ਉਦਾਤ ਅਲੰਕਾਰ" ਦਾ ਨਾਉਂ ਦਿੱਤਾ ਹੈ ਅਤੇ ਇਹੀ ਸਿਰਲੇਖ ਇਸ ਦਾ ਸ਼੍ਰੀ ਦਸਮ ਗ੍ਰੰਥ ਸਾਹਿਬ ਵਿਚ ਹੈਜੇ ਗਿ. ਜਗਤਾਰ ਸਿੰਘ ਜਾਚਕ ਜਾਂ ਕੋਈ ਹੋਰ ਇਸ ਨੂੰ ਹੀਰ ਰਾਂਝੇ ਨਾਲ ਜੋੜਦਾ ਹੈ ਤਾਂ ਅਗਿਆਨਤਾ ਤੋਂ ਸਿਵਾ ਹੋਰ ਕੁਝ ਭੀ ਨਹੀਂ ਹੈਅਜਿਹੇ ਕਾਵਿਕ ਅਲੰਕਾਰ ਗੁਰਬਾਣੀ ਵਿਚ ਅਨੇਕ ਥਾਈਂ ਦਰਜ ਹਨ: -

ਏਕ ਬੂੰਦ ਭਰ ਤਨੁ ਮਨੁ ਦੇਵਉ ਜੋ ਮਦ ਦੇਇ ਕਲਾਲੀ ਰੇਅੰਗ ੯੬੬
ਅਰਥ: ਜਿਹੜਾ ਕੋਈ ਐਸੇ ਮੱਟੀ ਦੀ ਇਕ ਬੂੰਦ ਭਰ ਸ਼ਰਾਬ ਮੈਨੂੰ ਦੇ ਦੇਵੇ ਮੈਂ ਉਸ ਨੂੰ ਆਪਣਾ ਤਨ ਅਤੇ ਮਨ ਅਰਪ ਦੇਵਾਂ


ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਸਾਕੀ ਅਤੇ ਪਿਆਲੇ ਦੀ ਵਰਤੋਂ ਅਨੇਕ ਥਾਂਈਂ ਕੀਤੀ ਮਿਲਦੀ ਹੈ:

ਪਿਰਮ ਪਿਆਲਾ ਮਜਲਸੀ ਜੋਗ ਭੋਗ ਸੰਜੋਗ ਬਣਾਵੈ
ਅਮਲੀ ਹੋਇ ਸੁ ਮਜਲਸ ਪਾਵੈਵਾਰ ੪ ਪਉੜੀ ੧੩

ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਦਾ ਉਦਾਹਰਣ ਲਵੋ:
ਬਿਦੇਹ ਸਾਕੀ ਮਰਾ ਯਕ ਜਾਮ ਜਾਂ ਰੰਗੀਨੀਏ ਦਿਲਹਾ
ਬ-ਚਸ਼ਮੇ ਬੀਂ ਆਸਾਂ ਕੁਨਮ ਈਂ ਜੁਮਲਹ ਮੁਸ਼ਕਿਲਾਹਗਜ਼ਲ ਨੰ. ੩

ਅਰਥ: ਐ ਸਾਕੀ ਮੈਨੂੰ ਦਿਲਾਂ ਦੀ ਰੰਗਤ ਦਾ ਇਕ ਜਾਮ ਦੇਹ, ਜੋ ਪਵਿੱਤ੍ਰ ਅੱਖ ਦੇ ਦੇਖਣ ਨਾਲ ਸਾਡੀਆਂ ਮੁਸ਼ਕਿਲਾਂ ਆਸਾਨ ਹੋ ਜਾਣ


ਬਾਯਾ ਐ ਸਾਕੀਏ ਰੰਗੀ ਜ਼ਿ ਮੈ ਪੁਰ ਕੁਨ ਅਯਾਜ਼ ਈਂ ਜਾਂ
ਨਸ਼ਾਇ ਲਾਲ ਮੈ ਜੂਨਤ ਜ਼ਿ ਹਕ ਬਫਦ ਸੁਰਜ਼ ਈ ਜਾਂ
ਅਰਥ: ਹੇ ਰੰਗੀਲੇ ਸਾਕੀ ਆ ਸ਼ਰਾਬ ਦਾ ਪਿਆਲਾ ਇਥੇ ਭਰ ਦੇ, ਤੇਰੇ ਲਾਲ ਰੰਗ ਦੀ ਸ਼ਰਾਬ ਦਾ ਪਿਆਲਾ ਸੱਚ (ਵਾਹਿਗੁਰੂ) ਦੇ ਭੇਦਾਂ ਦਾ ਪਤਾ ਦੱਸਦੀ ਹੈ
ਹੁਣ ਦਸਮ ਗ੍ਰੰਥ ਵਿਰੋਧੀਆਂ ਲਈ ਭਾਈ ਨੰਦ ਲਾਲ ਭੀ ਸ਼ਰਾਬੀ ਐਲਾਨ ਦਿੱਤੇ ਜਾਣੇ ਚਾਹੀਦੇ ਹਨ

ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਹੁਕਮ ਦਿਤਾ ਹੈ:

ਬਿਨ ਕਰਤਾਰ ਨ ਕਿਰਤਮ ਮਾਨੋ
॥ (ਸ਼ਬਸ ਹਜ਼ਾਰੇ ਪਾ.10)

ਅਰਥਾਤ ਕਰੀ ਹੋਈ ਵਸਤੂ ਨੂੰ ਨਾ ਪੂਜੋ, ਕਰਤਾਰ (ਕਰਨ ਵਾਲੇ) ਦੀ ਉਪਾਸਨਾ ਕਰੋ
ਮੈਂ ਦਿਖਾਵੇ ਵਜੋਂ ਕੁਝ ਨਹੀਂ ਕਰਦਾ

ਨ ਜਟਾ, ਮੁੰਡ ਧਰੌ,
ਨ ਮੁੰਦ੍ਰਕਾ ਸਵਾਰੌ |
ਜਪੋ ਤਾਸ ਨਾਮੰ,
ਸਰੈ ਸਰਬ ਕਾਮੰ |

ਨ ਨੈਨੰ ਮਿਚਾਊਂ,
ਨ ਡਿੰਭ ਦਿਖਾਂਊਂ |
ਨ ਕੁਕਰਮੰ ਕਮਾਊਂ,
ਨ ਭੇਖੀ ਕਹਾਊਂ |

{ਦਸਮ ਗ੍ਰੰਥ ਸਾਹਿਬ, ਬਚਿੱਤ੍ਰ ਨਾਟਕ, ਰਸਾਵਲ ਛੰਦ, ਪਦ ੫੧ -੫੨ }

N jata, mund dharou,
N mundrka sawarou |
Japo taas naman,
sarae sarab kaman |

N nainan michaun,
N dhimbh dikhaoun |
N kukarman kamaun,
N pekhi kahaoun |

I neither wear long matted hair,nor indulge in complete shaving of my head.
I do not adorn my ears with the earrings of mendicants.
I mediate only on God's Name and all my affairs are accomplished thereby.
I do not close my eyes or make anything else for show.
I neither commit any misdeeds nor engage myself in any such activity
because of which I may be called a disguiser.

{Dasam Granth Sahib, Bachittar Natak, Rasaval Chand, Pad 51-52}
 
  

"ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ"   

"Deh Shiva bar mohe ihe shubh karman te kabhun na taron!! Na taron ari son jab jaae laron nischai kar apni jeet karon!! Aru Sikh haun apne hi man ko ih laalch hau gun tao uchron!! Jab aav ki audh nidhan bane ati hi ran men tab joojh maron!!

O Lord grant me the boon, that I may never deviate from doing a good deed.
That I shall not fear when I go into combat. And with determination I will be victorious.
That I may teach myself this greed alone, to learn only Thy praises.
And when the last days of my life come, I may die in the might of the battlefield.

The hymn is a part of Chandi Charitar Ukti Bilas, a section of the Dasam Granth. Throughout Sikh scriptures, the Sikh Gurus use both Hindu and Muslim names for god to refer to Waheguru. The word "Siva" primarily means Waheguru and represents God as monotheistic, undescribed, unseen and immortal."

'ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ
ਪਾਹਣੁ ਨੀਰਿ ਪਖਾਲੀਐ ਭਾਈ ਜਲਮਹਿ ਬੂਡਹਿ ਤੇਹਿ ॥ ' ( ਸੋਰਠਿ ਮ: ੧ , ਗੁਰੂ ਗ੍ਰੰਥ ਸਾਹਿਬ - ਅੰਗ ੬੩੭)

ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ ਰਹਾਉ ॥ (ਰਾਗ ਟੋਡੀ ਮ:੫ – ਅੰਗ ੭੧੪)

Will you now claim the word Shiv (ਸਿਵ) Sri Guru Granth Sahib Ji's Banee also pertains to Mahadev or Akal Purakh Sahib?
ਮੈਲੇ ਸਿਵ ਸੰਕਰਾ ਮਹੇਸ ਮੈਲੇ ਸਿਧ ਸਾਧਿਕ ਅਰੁ ਭੇਖ ang 1158 !! Mailay Siv Sankraa Mahays, Mailay SiDh SaaDhik Ar Bhaykh. Shiva, Shankara and Mahaysh are polluted. The Siddhas, seekers and strivers, and those who wear religious robes, are polluted. -----Kabir, Raag Bhairo, AGGS, Page, 1158-6 .

ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰਿ ਜਾਈਐ ਗੁਰਮੁਖਿ ਨਾਨਕ ਸਚਿ ਸਮਾਈਐ ਗੁਰਮੁਖਿ ਨਿਜ ਪਦੁ ਪਾਈਐ ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੧੩੨੯ !!

ਗੁਰੂ ਗੋਬਿੰਦ ਸਿੰਘ ਜੀ, ਚਰੀਤਰ ੨੬੬,ਸ੍ਰੀ ਦਸਮ ਗ੍ਰੰਥ ਸਾਹਿਬ ਜੀ
ਪਾਹਨ ਕੌ ਸਿਵ ਤੂ ਜੋ ਕਹੈ ਪਸੁ,ਯਾ ਤੇ ਕਛੁ ਤੁਹਿ ਹਾਥ ਨ ਐ ਹੈ
---- ਜੇ ਤੁ ਪਥਰ ਨੁ ਸਿਵ ਕਹੇਗਾ, ਉਹਦੀ ਪਥਰ ਦੀ ਪੂਜਾ ਕਰੇਗਾ ,ਤੇਰੇ ਹਥ ਕੁਝ ਨੀ ਲਗਨਾ ਕੋਈ ਪਰਾਪਤੀ ਨੀ ਹੋਣੀ ਨਾ ਹੀ ਕੋਈ ਹੋਈ ਆ ਨਾ ਹੀ ਕੋਈ ਹੋਣੀ ਆ .
ਤ੍ਰੈਯਕ ਜੋਨਿ ਜੁ ਆਪੁ ਪਰਾ ਹਸਿ ਕੈ ਤੁਹਿ ਕੋ ਕਹੁ ਕਾ ਬਰੁ ਦੈ ਹੈ
-----

ਉਸ ਦੀ ਪੂਜਾ ਕਰ ਰਿਹਾ ਜੋ ਖੁਦ ਤਿਨਾ ਲੋਕਾ ਚ ਭਟਕਦਾ ,ਜੋ ਖੁਦ ਮਾਇਆ ਵੀਚ ਗਲਤਾਨ ਹੈ ਜੋ ਖੁਦ ਤਿਨ ਗੁਣ ਰਜੋ ਤਮੋ ਸਤੋ ਚ ਫਸਿਆ ਹੋਏਆ, ੳੇੁਸ ਤੋ ਕਿਸ ਵਰ ਦੀ ਉਮੀਦ ਕਰ ਰਿਹਾ.
ਆਪਨ ਸੋ ਕਰਿ ਹੈ ਕਬਹੂੰ ਤੁਹਿ ਪਾਹਨ ਕੀ ਪਦਵੀ ਤਬ ਪੈ ਹੈ
---ਹੁਣ ੲਿਥੇ ਜੈਸਾ ਸੇਵੇ ਤੈਸਾ ਹੋਇ ਦੇ ਅਨੁਸਾਰ ਵਧ ਤੋ ਵਧ ਉਹ ਤੈਨੁ ਅਪਨੇ ਵਰਗਾ ਬਨਾ ਸਕਦਾ
ਨਹੀ ਤੇ ਤੁ ਆਪ ਹੀ ਬਨ ਜਾਨਾ ਉਸ ਵਰਗਾ ਕਿਉਕੀ ਜੈਸਾ ਸੇਵੇ ਤੈਸਾ ਹੋਇ ਜਿਸ ਦੀ ਇਨਸਾਨ ਪੂਜਾ ਕਰਦਾ ੳੁਸੇ ਵਰਗਾ ਇਨਸਾਨ ਬਨ ਜਾਂਦਾ
ਜਾਨੁ ਰੇ ਜਾਨੁ ਅਜਾਨ ਮਹਾ ਫਿਰਿ ਜਾਨ ਗਈ ਕਛੁ ਜਾਨਿ ਨ ਜੈ ਹੈ
----ਕਿਨਾ ਸੋਹਣਾ ਉਪਦੇਸੁ ਗੁਰੂ ਸਾਹਿਬ ਜੀ ਨੇ ਦੱਸਿਆ ਕਿ 
ਮਨੁਖ ਕਿਧਰ ਭਟਕਿਆ ਫਿਰਿ ਰਿਹਾ, ਜਾਨ ਲੈ ਮਹਾ ਅਜਾਨ ਮਨੁਖ ਕਿ, ਜਿ ਤੇਰੀ ਜਾਨ ਸਵਾਸਾ ਦੀ ਪੁੰਜੀ ਖਤਮ ਹੋਗੀ ਫੇਰ ਕੁਝ ਹਥ ਨੀ ਆਉਨਾ ,ਫੇਰ ਕੁਝ ਜਾਨ ਨਹੀ ਪਾਵੇਗਾ.

  

ਕੋਟਿ ਸੂਰ ਜਾ ਕੈ ਪਰਗਾਸ Kot sūrjā kai pargās. Millions of suns shine for Him,
ਕੋਟਿ ਮਹਾਦੇਵ ਅਰੁ ਕਬਿਲਾਸ  Kot mahāḏev ar kabilās. millions of Shivas and Kailash mountains.
ਦੁਰਗਾ ਕੋਟਿ ਜਾ ਕੈ ਮਰਦਨੁ ਕਰੈ Ḏurgā kot jā kai marḏan karai. Millions of Durga goddesses massage His Feet.
ਬ੍ਰਹਮਾ ਕੋਟਿ ਬੇਦ ਉਚਰੈ Barahmā kot beḏ ucẖrai. ||1|| Millions of Brahmas chant the Vedas for Him. ||1||
ਜਉ ਜਾਚਉ ਤਉ ਕੇਵਲ ਰਾਮ Ja▫o jācẖa▫o ṯa▫o keval rām. When I beg, I beg only from the Lord.
ਆਨ ਦੇਵ ਸਿਉ ਨਾਹੀ ਕਾਮ ਰਹਾਉ Ān ḏev si▫o nāhī kām. ||1|| rahā▫o. I have nothing to do with any other deities. ||1||Pause||

ਧੋਲਾ ਬਲਦ- ਭਗਤ ਨਾਮਦੇਵ ਜੀ ਦਾ ਸ਼ਿਵ ਨੂ ਧੋਲੇ ਬਲਦ 'ਤੇ ਚੜਿਆ ਲਿਖਣ ਵਿਚ ਕੀ ਭੇਤ ਹੈ ? ਕਈ ਦੇਵਤਿਆਂ ਨੂੰ ਕੁੱਤੇ, ਗਧੇ, ਸੂਰ ਆਦਿ ਦੀ ਸਵਾਰੀ ਮਿਲੀ ਹੋਈ ਹੈ | ਫਿਰ ਮਹਾਂਦੇਉ ਦੇ ਹੀ ਪੁੱਤਰ ਸ੍ਰੀ ਗਣੇਸ਼ ਜੀ ਨੂੰ ਸਿਰ ਤਾ ਹਾਥੀ ਦਾ ਲਾਇਆ ਸੀ ਪਰ ਉਸ ਗ਼ਰੀਬ ਨੂੰ ਸਵਾਰੀ ਚੂਹੇ ਦੀ ਦਿੱਤੀ ਹੈ | ਏਧਰ ਸ਼ਿਵਜੀ ਨੂੰ ਸਗੋਂ ਗਊ ਮਾਤਾ ਦਾ ਜਾਇਆ ਸੁੰਦਰ ਬਲਦ ਸਵਾਰੀ ਲਈ ਦਿੱਤਾ ਹੋਇਆ ਹੈ | ਕੀ ਭਗਤ ਨਾਮਦੇਵ ਜੀ ਨੂੰ ਗਊ ਦੇ ਜਾਏ 'ਤੇ ਚੜਾ ਦੇਣ ਵਿਚ ਬ੍ਰਾਹਮਣ ਦੀ ਅਸ਼ਰਧਾ ਨਜ਼ਰ ਆਈ ਹੈ ਕਿ ਜਾਂ ਕੋਈ ਹੋਰ ਗੁੱਝਾ ਭੇਤ ਹੈ ? ਨਾਮਦੇਵ ਜੀ ਨੇ ਖ਼ਾਸ ਤੋਰ 'ਤੇ ਸ਼ਿਵਜੀ ਨੂੰ ਬਲਦ ਉਤੇ ਚੜਿਆ ਦੇਖਣ ਦਾ ਜ਼ਿਕਰ ਕਿਸ ਕਾਰਨ ਕੀਤਾ ? ਗਾਇਤ੍ਰੀ ਵਾਂਗ ਹੀ ਜ਼ਰੂਰ ਕੋਈ ਬੜੀ ਸਪੱਸ਼ਟ ਬੇਅਦਬੀ ਵਾਲੀ ਗਾਥਾ ਹੋਣੀ ਹੈ ? ਇਸ ਉਤਸੁਕਤਾ ਨੂੰ ਦੂਰ ਕਰਨ ਲਈ ਪੁਰਾਣਾਂ ਦੀ ਘੋਖ ਕੀਤੀ | ਪੁਰਾਣਿਕ ਗਾਥਾ ਵਿਚ ਬ੍ਰਾਹਮਣ ਨੇ ਇਸ ਬਲਦ ਦੇ ਜਨਮ ਨਾਲ ਵਾਕਿਆ ਹੀ ਬੜੀ ਅਜੀਬ ਕਹਾਣੀ ਜੋੜ ਕੇ ਇਸ ਦਾ ਵੀ ਖ਼ੂਬ ਮੋਜੂ ਉਡਾਇਆ ਹੋਇਆ ਹੈ |
ਮਹਾਨ ਕੋਸ਼ ਦੇ ੩੨੦ ਸਫੇ 'ਤੇ ਲਿਖਿਆ ਹੈ :
ਕਾਲਕਾ ਪੁਰਾਣ ਵਿਚ ਕਥਾ ਹੈ ਕਿ ਦਕਸ਼ ਦੀ ਕੰਨਿਆ ਸਰਭਿ ਦੇ ਉਦਰ ਤੋਂ ਕਸ਼ਯਪ ਦੀ ਬੇਟੀ ਰੋਹਣੀ ਜੰਮੀ | ਰੋਹਣੀ ਦੇ ਗਰਭ ਤੋਂ ਸੂਰਸੈਣ ਵਸੁ ਦੇ ਵੀਰਯ ਕਰਕੇ ਕਾਮਧੇਨ (ਇਸਤ੍ਰੀ ਦੇ ਗਰਭ ਵਿਚੋਂ ਗਊ) ਦਾ ਜਨਮ ਹੋਇਆ | ਇਕ ਵਿਸ਼ੱਈ ਬੇਤਾਲ (ਭੂਤ) ਕਾਮਧੇਨ ਦੀ ਸੁੰਦਰਤਾ ਦੇਖ ਕੇ ਮੋਹਿਤ ਹੋ ਗਿਆ ਅਤੇ ਬੈਲ ਦਾ ਰੂਪ ਧਾਰ ਕੇ ਉਸ ਨੇ ਕਾਮਧੇਨ ਨਾਲ ਭੋਗ ਕੀਤਾ, ਜਿਸ ਤੋਂ ਵੱਡੇ ਕੱਦ ਦਾ ਬੈਲ ਜਨਮਿਆ, ਜੋ ਸ਼ਿਵ ਦਾ ਵਾਹਨ ਹੋਇਆ | (ਭਾਵ, ਸ਼ਿਵ ਦੀ ਸਵਾਰੀ ਬਣਿਆ) |
(ਜਿਸ ਬਲਦ ਦਾ ਪਿਤਾ ਭੂਤ, ਮਾਤਾ ਗਊ ਅਤੇ ਨਾਨੀ ਇਸਤ੍ਰੀ ਹੋਵੇ, ਅਜਿਹੀ ਹਰਾਮੀ ਔਲਾਦ, ਸ਼ਿਵ ਜਾਂ ਇਸ ਤੋਂ ਵੀ ਵੱਡੇ ਦੇਵਤੇ ਦੀ ਸਵਾਰੀ ਹੋਵੇ, ਉਸ ਪ੍ਰਤੀ ਸ਼ਰਧਾ ਭਾਵਨਾ ਬਣਨੀ ਮੁਸ਼ਕਿਲ ਹੁੰਦੀ ਹੈ |)
ਸਾਰੇ ਸੰਸਾਰ ਦੇ ਲੋਕਾਂ ਨੇ ਰਾਮਾਇਣ ਅਤੇ ਮਹਾਂਭਾਰਤ ਮੂਵੀਆਂ ਟੀ.ਵੀ. 'ਤੇ ਵੇਖੀਆਂ ਹਨ | ਉਨ੍ਨਾਂ ਵਿਚ ਕਥਿਤ ਭਗਵਾਨ ਬ੍ਰਹਮਾ ਸਮੇਤ ਸਾਰੇ ਦੇਵਤੇ ਕਹਾਣੀ ਦੇ ਹਰ ਮੋੜ 'ਤੇ ਪ੍ਰਗਟ ਹੋਏ ਕਈ ਤਰ੍ਰਾਂ ਦੇ ਵਰ-ਸਰਾਪ ਦਿੰਦੇ ਵੇਖਣ ਵਿਚ ਆਉਂਦੇ ਹਨ | ਜਿਸ ਢੰਗ ਨਾਲ ਇਹ ਸਭ ਕੁਝ ਵਾਪਰਦਾ ਦਰਸਾਇਆ ਹੈ, ਉਸ ਤੋਂ ਲੋਕੜਾ ਵਿਸ਼ਵਾਸ ਬਣ ਜਾਂਦਾ ਹੈ ਕਿ ਸਤਿਜੁਗ ਤੋਂ ਲੈ ਕੇ ਹਰ ਜੁਗ ਵਿਚ, ਜਦੋਂ ਵੀ ਅਤੇ ਜਿਥੇ ਵੀ (ਬ੍ਰਹਮਾ, ਵਿਸ਼ਨੂੰ, ਮਹੇਸ਼) ਜਿਸ ਦੇਵਤੇ ਨੂੰ ਵੀ ਯਾਦ ਕੀਤਾ ਜਾਂਦਾ ਹੈ, ਉਹ ਪ੍ਰਗਟ ਹੋ ਕੇ ਆਪਣੇ ਭਗਤ ਦੀ ਬੇਨਤੀ ਸੁਣਦਾ ਹੈ ਅਤੇ ਯੋਗ ਸਹਾਇਤਾ ਜ਼ਰੂਰ ਕਰਦਾ ਹੈ | ਪਰ ਹਿੰਦੂ ਧਰਮ 'ਤੇ ਬੇਅੰਤ ਤਰ੍ਰਾਂ ਨਾਲ ਜ਼ੁਲਮੀ ਕਹਿਰ ਵਰਤਿਆ ਪਰ ਕਦੇ ਕਿਸੇ ਵੀ ਦੇਵਤੇ ਨੇ ਦੇਸ਼ਵਾਸੀਆਂ ਦੀ ਕੋਈ ਪੁਕਾਰ ਨਹੀਂ ਸੁਣੀ | ਕਦੇ ਕੋਈ ਦੇਵਤਾ ਕਿਸੇ ਦੁਖਿਆਰੇ ਦੀ ਸਹਾਇਤਾ ਲਈ ਨਹੀਂ ਆਇਆ | ਹਿੰਦੂ ਧਰਮ ਦੇ ਗ੍ਰੰਥਾਂ ਵਿਚ ਬ੍ਰਹਮਾ ਦੀ ਉਮਰ ਕਈ ਕ੍ਰੋੜ ਵਰ੍ਰੇ ਲਿਖੀ ਹੈ | ਭਾਗਵਤ ਪੁਰਾਣ ਦੇ ਲਿਖਾਰੀ ਨੇ ਭਗਵਾਨ ਵਿਸ਼ਨੂੰ ਨੂੰ ਅਤੇ ਸ਼ਿਵ ਪੁਰਾਣ ਲਿਖਣ ਵਾਲੇ ਨੇ ਭਗਵਾਨ 'ਮਹਾਸ਼ਿਵ' ਨੂੰ ਅਮਰ ਲਿਖਿਆ ਹੈ | ਏਡੀ ਲੰਮੀ ਉਮਰ ਵਾਲਾ ਬ੍ਰਹਮਾ ਅਥਵਾ ਅਮਰਾ ਪਦ ਵਾਲਾ ਵਿਸ਼ਨੂੰ, ਸ਼ਿਵ, ਦੁਰਗਾ ਆਦਿ ਦੇਵੀ-ਦੇਵਤੇ, ਜਿਹੜੇ ਰਾਮਾਇਣ ਅਤੇ ਮਹਾਂਭਾਰਤ ਦੇ ਸਮਿਆਂ ਵਿਚ ਝੱਟ ਪ੍ਰਗਟ ਹੁੰਦੇ ਦਰਸਾਏ ਹੋਏ ਹਨ, ਭਾਰਤ 'ਤੇ ਕੀਤੇ ਜ਼ੁਲਮ ਅਥਵਾ ਲਗਾਤਾਰ ਪੈ ਰਹੀਆਂ ਮੁਸੀਬਤਾਂ ਸਮੇਂ ਉਹ ਕਥਿਤ ਮਹਾਨ ਦੇਵਤੇ ਕਿੱਧਰ ਚਲੇ ਗਏ ਸਨ ? ਸ੍ਰਿਸ਼ਟੀ ਦਾ ਕਰਤਾ, ਬ੍ਰਾਹਮਣ ਨੂੰ ਆਪਣੇ ਮੂੰਹ ਵਿਚੋਂ ਪੈਦਾ ਕਰਨ ਵਾਲਾ, ਸਾਰੇ ਜੀਵਾਂ ਦਾ ਪਿਤਾ, ਭਗਵਾਨ ਬ੍ਰਹਮਾ ਵੀ ਭਾਰਤ ਵਾਸੀ ਆਪਣੇ ਸਕੇ ਪੁੱਤਰਾਂ ਦੀ ਸਹਾਇਤਾ ਲਈ ਕਿਸ ਕਾਰਨ ਕਦੇ ਨਹੀਂ ਬਹੁੜਿਆ ? ਉਸ ਦੀ ਕ੍ਰੋੜਾਂ ਸਾਲ ਵਾਲੀ ਉਮਰ ਦੀ ਗੱਲ ਦਾ ਕੀ ਬਣਿਆ ? ਕੀ ਵਾਕਿਆ ਹੀ ਦੇਵਤੇ ਅਮਰ ਹਨ ? ਕੀ ਇਹ ਸਾਰਾ ਪ੍ਰੋਹਿਤਵਾਦੀ ਮਾਇਆ-ਜਾਲ ਹੀ ਤਾਂ ਨਹੀਂ ਹੈ ?
ਆਉ ਜੁਗੋ-ਜੁਗ ਅਟੱਲ, ਹਾਜਰਾ-ਹਜ਼ੂਰ ਸਤਿਗੁਰੂ ਗ੍ਰੰਥ ਸਾਹਿਬ ਦੇ ਬਚਨ ਧਿਆਨ ਨਾਲ ਸੁਣ ਕੇ ਵਿਚਾਰੀਏ :

ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ ||ਬ੍ਰਹਮ ਕਮਲੁ ਪਇਆਲਿ ਨ ਪਾਇਆ ||ਆਗਿਆ ਨਹੀ ਲੀਨੀ ਭਰਮਿ ਭੁਲਾਇਆ ||੧||ਜੋ ਉਪਜੈ ਸੋ ਕਾਲਿ ਸੰਘਾਰਿਆ ||ਹਮ ਹਰਿ ਰਾਖੇ ਗੁਰ ਸ਼ਬਦ ਬੀਚਾਰਿਆ ||੧||ਰਹਾਉ||ਮਾਇਆ ਮੋਹੇ ਦੇਵੀ ਸਭ ਦੇਵਾ ||ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ ||ਓਹੁ ਅਬਿਨਾਸੀ ਅਲਖ ਅਭੇਵਾ ||੨||ਸੁਲਤਾਨ ਖਾਨ ਬਾਦਿਸਾਹ ਨਹੀ ਰਹਨਾ ||ਨਾਮਹੁ ਭੂਲੈ ਜਮ ਕਾ ਦੁਖੁ ਸਹਨਾ ||ਮੈ ਧਰ ਨਾਮੁ ਜਿਉ ਰਾਖਹੁ ਰਹਨਾ ||੩||ਚੋਉਧਰੀ ਰਾਜੇ ਨਹੀ ਕਿਸੈ ਮੁਕਾਮੁ ||ਸਾਹ ਮਰਹਿ ਸੰਚਹਿ ਮਾਇਆ ਦਾਮ ||ਮੈ ਧਨੁ ਦੀਜੈ ਹਰਿ ਅੰਮ੍ਰਿਤ ਨਾਮੁ ||੪||ਰਯਤਿ ਮਹਰ ਮੁਕਦਮ ਸਿਕਦਾਰੈ ||ਨਿਹਚਲੁ ਕੋਇ ਨ ਦਿਸੈ ਸੰਸਾਰੈ ||ਅਫਰਿਉ ਕਾਲੁ ਕੂੜੁ ਸਿਰਿ ਮਾਰੈ ||੫||
ਨਿਹਚਲੁ ਏਕੁ ਸਚਾ ਸਚੁ ਸੋਈ ||ਜਿਨਿ ਕਰਿ ਸਾਜੀ ਤਿਨਹਿ ਸਭ ਗੋਈ ||ਓਹੁ ਗੁਰਮੁਖਿ ਜਾਪੈ ਤਾਂ ਪਤਿ ਹੋਈ ||੬||
ਕਾਜੀ ਸੇਖ ਭੇਖ ਫਕੀਰਾ ||ਵਡੇ ਕਹਾਵਹਿ ਹਉਮੈ ਤਨਿ ਪੀਰਾ ||ਕਾਲੁ ਣ ਛੋਡੈ ਬਿਨੁ ਸਤਿਗੁਰ ਕੀ ਧੀਰਾ ||੭||ਕਾਲੁ ਜਾਲੁ ਜਿਹਵਾ ਅਰੁ ਨੈਣੀ ||ਕਾਨੀ ਕਾਲੁ ਸੁਣੈ ਭਿਖੁ ਬੈਣੀ ||ਬਿਨੁ ਸਬਦੈ ਮੂਠੇ ਦਿਨੁ ਰੈਣੀ ||੮||ਹਿਰਦੈ ਸਾਚੁ ਵਸੈ ਹਰਿ ਨਾਇ ||ਕਾਲੁ ਨ ਜੋਹਿ ਸਕੈ ਗੁਣ ਗਾਇ ||ਨਾਨਕ ਗੁਰਮੁਖਿ ਸਬਦਿ ਸਮਾਇ ||੯||੧੪|| (ਪੰਨਾ ੨੨੭)
ਇਸ ਪਾਵਨ ਸ਼ਬਦ ਵਿਚ ਸਭ ਤੋ ਪਹਿਲਾਂ ਬ੍ਰਹਮਾ ਨੂੰ ਹੀ ਕਾਲ ਚੱਕਰ ਵਿਚ ਫਸਿਆ ਖੱਜਲ-ਖੁਆਰ ਹੁੰਦਾ ਦਰਸਾ ਕੇ ਉਸ ਪ੍ਰਤੀ ਬਣਿਆ ਸਿਰਜਨ-ਹਾਰ ਵਾਲਾ ਭੁਲੇਖਾ ਖ਼ਤਮ ਕੀਤਾ ਹੈ | ਫਿਰ ਹੋਰ ਸਾਰੇ ਦੇਵੀ-ਦੇਵਤੇ ਮਨੁੱਖ ਵਾਂਗ ਆਤਮਿਕ ਮੋਤੇ ਮਰਦੇ ਹੋਣ ਦੇ ਕਾਰਨ, ਸੰਸਾਰ ਵਿਚ ਜੰਮਦੇ ਮਰਦੇ ਦਰਸਾ ਕੇ ਉਨ੍ਨਾਂ ਦੀ ਕਥਿਦੈਵੀ ਸ਼ਕਤੀ ਬਾਰੇ ਬਣੇ ਭਰਮ ਦੀ ਖੰਡਨਾ ਕੀਤੀ ਹੈ | ਸਤਿਗੁਰਾਂ ਦਾ ਸ਼ਬਦ-ਗਿਆਨ ਹੀ ਮਨੁੱਖ ਲਈ ਕਲਿਆਣਕਾਰੀ ਹੈ | ਸਦਾ ਗੁਰੂ ਦੀ ਸਿਖਿਆ ਅਨੁਸਾਰ ਚੱਲ ਕੇ ਆਪਣੀ ਜੀਵਨ-ਜੁਗਤ ਸੁਆਰਨ ਦੇ ਆਹਾਰ ਵਿਚ ਸੁਚੇਤ ਰਹਿਣਾ ਚਾਹੀਦਾ ਹੈ |
ਅਗਲੇ ਸ਼ਬਦ ਵਿਚ ਵੀ ਸਤਿਗੁਰਾਂ ਨੇ ਸਾਰੇ ਸੰਸਾਰ ਨੂੰ ਰੋਗੀ ਫੁਰਮਨ ਕਰਦਿਆ ਬ੍ਰਹਮਾ, ਸ਼ਿਵ ਆਦਿ ਕਥਿਤ
ਵੱਡੇ-ਵੱਡੇ ਦੇਵਤਿਆਂ ਨੂੰ ਵੀ (ਸਾਰੇ ਵਿਕਾਰਾਂ ਦਾ ਮੂਲ) ਹਉਮੈ-ਰੋਗ ਕਹਿ ਕੇ, ਇਨ੍ਨਾਂ ਦੀ ਅੱਡਰੀ ਦੈਵੀ ਹਸਤੀ ਦੀ ਹੋਂਦ ਬਾਰੇ ਬਣੇ ਭਰਮ ਦਾ ਭੋਗ ਪਾਇਆ ਹੈ | ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਤਿਗੁਰੂ ਮੰਨਣ ਵਾਲੇ ਗੁਰਮੁਖਿ ਸਿਖ ਨੂੰ ਦੇਵੀ-ਦੇਵਤਿਆਂ ਦੀ ਕਿਸੇ ਕਰਾਮਾਤੀ ਹੋਂਦ ਦੇ ਭਰਮ ਵਿਚ ਨਹੀਂ ਪੈਣਾ ਚਾਹੀਦਾ :
ਪਉਣੁ ਪਾਣੀ ਬੈਸੰਤਰੁ ਰੋਗੀ ਰੋਗੀ ਧਰਤਿ ਸਭੋਗੀ ||
ਮਾਤ ਪਿਤਾ ਮਾਇਆ ਦੇਹ ਸਿ ਰੋਗੀ ਰੋਗੀ ਕੁਟੰਬ ਸੰਜੋਗੀ ||੩||
ਰੋਗੀ ਬ੍ਰਹਮਾ ਬਿਸਨੁ ਸਰੁਦ੍ਰਾ ਰੋਗੀ ਸਗਲ ਸੰਸਾਰਾ ||
ਹਰਿ ਪਦੁ ਚੀਨਿ ਭਏ ਸੇ ਮੁਕਤੇ ਗੁਰ ਕਾ ਸ਼ਬਦੁ ਵੀਚਾਰਾ ||੪|| (ਪੰਨਾ ੧੧੫੩)
  
FAMILIES OF HINDU GODSਇਕ ਕਥਾ ਵਾਚਕ ਦੇ ਭਗਤ ਤਿਰਲੋਚਨ ਜੀ ਦੇ ਸ਼ਬਦ ਦੀ ਕਥਾ ਕਰਨ ਕਰਕੇ ਹਿੰਦੂ ਸੰਗਠਨ ਭੜਕ ਗਏ ਕੇ ਅਖੇ ਜੀ ਸਾਡੇ ਦੇਵਤਿਆਂ ਦਾ ਅਪਮਾਨ ਕੀਤਾ ਹੈ, ਜੇ ਇਹਨਾ ਨੇ ਦਸਮ ਗ੍ਰੰਥ ਪੜ ਲਿਆ ਤਾ ਇਹਨਾ ਦਾ ਕੀ ਹਾਲ ਹੋਣਾ ਹੈ ਕਿਓਂ ਕੇ ਗੁਰੂ ਸਾਹਿਬ ਨੇ ਇਹਨਾ ਦੇਵਤਿਆਂ ਦੀ ਕੀਮਤ ਕੋਡੀ ਦੀ ਵੀ ਨਹੀਂ ਪਾਈ :
· ਕ੍ਰਿਸਨ ਔ ਬਿਸਨ ਜਪੇ ਤੁਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ

- ਭਾਵ ਤੂੰ ਕ੍ਰਿਸ਼ਨ , ਵਿਸ਼ਨੂ, ਰਾਮ, ਰਹੀਮ ਵਰਗੇ ਕਰੋੜਾਂ ਬੜੀਆਂ ਜੁਗਤਾਂ ਲਾ ਲਾ ਧਿਆ ਕੇ ਦੇਖ ਲਏ 

ਬ੍ਰਹਮ ਜਪਿਓ ਅਰੁ ਸੰਭੁ ਥਪਿਓ ਤਹਿ ਤੇ ਤੁਹਿ ਕੋ ਕਿਨਹੂੰ ਨ ਬਚਾਯੋ


-
ਬ੍ਰਹਮਾ ਵੀ ਜਪ ਲਿਆ, ਸ਼ਿਵ ਜੀ ਵੀ ਤੂੰ ਥਾਪ ਕੇ ਦੇਖ ਲਿਆ, ਪਰ ਤੈਨੂ ਕਿਸੇ ਨੇ ਨਹੀਂ ਬਚਾਇਆ

ਕੋਟ ਕਰੀ ਤਪਸਾ ਦਿਨ ਕੋਟਿਕ ਕਾਹੂੰ ਨ ਕੌਡੀ ਕੋ ਕਾਮ ਕਢਾਯੋ


-
ਕਰੋੜਾਂ ਵਾਰ ਤੂੰ ਇਹਨਾ ਦੀ ਤਪਸਿਆ ਕਰ ਕੇ ਦੇਖ ਲਈ, ਪਰ ਇਹਨਾ ਵਿਚੋਂ ਕੋਈ ਕੋਡੀ ਦਾ ਕੰਮ ਨਹੀ ਸਵਾਰ ਸਕਿਆ

ਕਾਮਕੁ ਮੰਤ੍ਰ ਕਸੀਰੇ ਕੇ ਕਾਮ ਨ ਕਾਲ ਕੋ ਘਾਉ ਕਿਨਹੂੰ ਨ ਬਚਾਯੋ
੯੭

-
ਅਨੇਕਾਂ ਮੰਤਰ ਪੜ ਕੇ ਦੇਖ ਲਏ ਤੂੰ ਪਰ ਕਾਲ ਦੇ ਪ੍ਰਭਾਵ ਤੋਂ ਤੈਨੂ ਕੋਈ ਨਹੀਂ ਬਚਾ ਸਕਿਆ

ਕਾਹੇ ਕੋ ਕੂਰ ਕਰੈ ਤਪਸਾ ਇਨ ਕੀ ਕੋਊ ਕੌਡੀ ਕੇ ਕਾਮ ਨ ਐਹੈ


-
ਓਏ ਮੂਰਖਾ ਕਿਓਂ ਇਹਨਾ ਸਾਰਿਆਂ ਨੂੰ ਪੁਜਦਾ ਫਿਰਦਾ ਜੋ ਕਿਸੇ ਕੋਡੀ ਦੇ ਕੰਮ ਦੇ ਨਹੀਂ

ਤੋਹਿ ਬਚਾਇ ਸਕੈ ਕਹੁ ਕੈਸੇ ਕੈ ਆਪਨ ਘਾਵ ਬਚਾਇ ਨ ਐਹੈ


-
ਤੈਨੂ ਇਹ ਕੀ ਬਚਾਣ ਗੇ??? ਇਹ ਤਾਂ ਆਪਣੇ ਆਪ ਨੂੰ ਨਹੀਂ ਬਚਾ ਸਕੇ!!!

ਕੋਪ ਕਰਾਲ ਕੀ ਪਾਵਕ ਕੁੰਡ ਮੈ ਆਪ ਟੰਗਿਓ ਤਿਮ ਤੋਹਿ ਟੰਗੈਹੈ


-
ਇਹ ਤਾਂ ਆਪ ਕਾਲ ਦੀ ਕੁੰਡ ਵਿਚ ਜਿਵੇ ਟੰਗੇ ਹੋਏ ਨੇ , ਓਸੇ ਤਰਹ ਤੈਨੂ ਵੀ ਟੰਗਵਾ ਦੇਣਗੇ

ਚੇਤ ਰੇ ਚੇਤ ਅਜੋ ਜੀਅ ਮੈਂ ਜੜ ਕਾਲ ਕ੍ਰਿਪਾ ਬਿਨੁ ਕਾਮ ਨ ਐਹੈ
੯੮

-
ਓਏ ਮੂਰਖ ਓਸ ਪਰਮੇਸ੍ਵਰ ਨੂੰ ਚੇਤ , ਓਸ ਤੋਂ ਬਿਨਾ ਕਿਸੇ ਦੇਵਤੇ ਨੇ ਕੰਮ ਨਹੀਂ ਆਉਣਾ

ਹੁਣ ਆਪ ਹੀ ਅੰਦਾਜਾ ਲਗਾ ਲਵੋ ਕੇ ਇਸ ਬਾਨੀ ਦਾ ਵਿਰੋਧ ਕੋਣ ਕਰਦਾ ਹੋਵੇਗਾ !
———————————————————————————————-
  (Shiv Purana);
“When the gods interrupted Siva and Parvati, two sons were born of drops of Siva’s seed. These sons were then posted at the door to prevent further interruptions while Siva made love to Parvati, having promised the gods that he would not spill his seed in her. One day Parvati came out of the bedroom in great dishabille, half naked, her breasts scored with teeth marks. The two sons chanced to see her like that, and they were upset, but Parvati became angry and said, ‘Why have you looked at me when I was not in a state to be seen by anyone but my husband? You should have closed your eyes. Since you have done this immoral thing, you will be reborn as mortal men with the faces of monkeys.’ Then they were miserable and protested that it was her fault for having come out so suddenly, and they cursed her to become a mortal queen (Taravati) and Siva to be her husband (Candrasekhara) so that they themselves might be born again as their sons, Vetala and Bhairava.” — Siva Purana 3:21:1-8; Kalika Purana 49:1-92, 50:1-64, 51:1-60, 52:1-155, 53:1-217. —  
------------------------------------------------------------

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ !!

ਮੈਂ ਧੰਨਵਾਦੀ ਹਾਂ ਵੀਰ ਸੁਖਪ੍ਰੀਤ ਸਿੰਘ ਉਧੋਕੇ, ਡਾਕਟਰ ਕੰਵਲਜੀਤ ਸਿੰਗ ਅਤੇ ਗੁਰਪ੍ਰੀਤ ਸਿੰਘ੍ਹ ਕੈਲਫੋਰਨੀਆ ਵਾਲਿਆਂ ਦਾ ਜਜਿਹਣਾ ਨੇ ਮੈਨੂੰ ਇਸ ਲਿਖਤ ਵਿਚ ਆਪਣਾ ਬਹੁਮੁਲਾ ਸਹਿਯੋਗ ਦਿੱਤਾ! ਮੈਂ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਇਹਨਾਂ ਵੀਰਾਂ ਨੂੰ ਨਾਮ ਦਾਨ, ਚੜਦੀ ਕਲਾ ਅਤੇ ਗੁਰਬਾਣੀ ਦਾ ਗਈਆਂ ਹੋਰ ਵੀ ਬਖਸ਼ਣ ਜਿਸ ਨਾਲਿਹਹ ਪੰਥ ਦੀ ਵੱਡਮੁਲੀ ਸੇਵਾ ਕਰਦੇ ਰਹਿਣ !












ਅਜਮੇਰ ਸਿੰਘ ਰੰਧਾਵਾ !!

0091-9818610698.

See more blogs written by me at;


Reality of Bhagauti;